PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸ੍ਰੀਨਗਰ ਦੀ ਡੱਲ ਝੀਲ ’ਚ ਮਿਜ਼ਾਈਲ ਵਰਗੀ ਚੀਜ਼ ਡਿੱਗੀ

ਸ੍ਰੀਨਗਰ- ਸੈਲਾਨੀਆਂ ਲਈ ਖਿੱਚ ਦਾ ਕੇਂਦਰ ਸ੍ਰੀਨਗਰ ਦੀ ਡਲ ਝੀਲ ਵਿਚ ਸ਼ਨਿੱਚਰਵਾਰ ਸਵੇਰੇ ਜ਼ੋਰਦਾਰ ਧਮਾਕੇ ਮਗਰੋਂ ਮਿਜ਼ਾਈਲ ਵਰਗੀ ਕੋਈ ਵਸਤੂ ਡਿੱਗੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਇਹ ਚੀਜ਼ ਡਿੱਗੀ ਤਾਂ ਝੀਲ ਦੀ ਸਤਹਿ ’ਚੋਂ ਧੂੰਆਂ ਨਿਕਲਿਆ।

ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਵਲੋਂ ਝੀਲ ’ਚ ਡਿੱਗੀ ਚੀਜ਼ ਬਾਹਰ ਕੱਢ ਕੇ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸ਼ਹਿਰ ਦੇ ਬਾਹਰਵਾਰ ਲਸਜਾਨ ’ਚੋਂ ਵੀ ਸ਼ੱਕੀ ਵਸਤੂ ਬਰਾਮਦ ਹੋਈ ਹੈ, ਜਿਸ ਦੀ ਘੋਖ ਜਾਰੀ ਹੈ।

Related posts

ਟੁੱਟ ਰਿਹੈ ਗੁਜਰਾਤ ਜਿੰਨਾ ਵੱਡਾ ਗਲੇਸ਼ੀਅਰ, ਪਿਘਲਿਆ ਤਾਂ ਆਵੇਗੀ ਬਹੁਤ ਵੱਡੀ ਆਫ਼ਤ

On Punjab

ਅਮਰੀਕਾ ਦੀ ਨਕਲੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀ ਗ੍ਰਿਫਤਾਰ

On Punjab

ਨੇਪਾਲ ‘ਚ ਭਾਰਤੀ ਸਰਹੱਦ ਨੇੜੇ ਭਿਆਨਕ ਹਾਦਸਾ, ਜੀਪ ਹਾਦਸਾਗ੍ਰਸਤ, ਦੋ ਭਾਰਤੀਆਂ ਸਮੇਤ ਅੱਠ ਦੀ ਮੌਤ

On Punjab