PreetNama
ਸਿਹਤ/Health

ਸੈਚੂਰੇਟ ਫੈਟ ਦੀ ਬਹੁਤਾਤ ਸਰੀਰ ਲਈ ਖਤਰਨਾਕ, ਦਿਮਾਗ ‘ਤੇ ਵੀ ਹੋ ਸਕਦਾ ਅਸਰ

ਰੀਕੇ ਨਾਲ ਦੇਖਿਆ ਗਿਆ ਸੀ। ਇਹ ਪਾਇਆ ਗਿਆ ਕਿ ਔਰਤਾਂ ਜਿਨ੍ਹਾਂ ਨੇ ਸੈਚੂਰੇਟ ਫੈਟ ਵਾਲਾ ਭੋਜਨ ਖਾਧਾ ਉਨ੍ਹਾਂ ਦੀ ਇਕਾਗਰਤਾ ਵਿੱਚ ਕਮੀ ਆਈ।

ਸਰੀਰ ਤੇ ਦਿਮਾਗ ਨੂੰ ਕਰਦਾ ਪ੍ਰਭਾਵਿਤ:

ਪਹਿਲਾਂ ਕੀਤੇ ਅਧਿਐਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਭੋਜਨ ਵਿੱਚ ਸੇਚੁਰੈਟ ਫੈਟ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਇਹ ਤੁਹਾਡੇ ਸਾਰੇ ਸਰੀਰ ਤੇ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ। ਇਹ ਤੁਹਾਡੇ ਸਰੀਰ ਤੇ ਦਿਮਾਗ ਵਿੱਚ ਸੋਜ ਵਧਾਉਂਦਾ ਹੈ।

ਡਾਕਟਰ ਦੀ ਸਲਾਹ:

ਇਸ ‘ਤੇ ਡਾ. ਅਮਿਤ ਛਾਬੜਾ ਦਾ ਕਹਿਣਾ ਹੈ, “ਬਹੁਤ ਜ਼ਿਆਦਾ ਸੈਚੂਰੇਟ ਫੈਟ ਦੀ ਵਰਤੋਂ ਦਾ ਸਾਡੇ ਦਿਮਾਗ ਦੇ ਕੰਮਕਾਜ ਤੇ ਇਕਾਗਰਤਾ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸੇ ਲਈ ਆਪਣੇ ਭੋਜਨ, ਫਲ, ਸਬਜ਼ੀਆਂ, ਅਨਾਜ, ਵਿਟਾਮਿਨਾਂ ਵਾਲੇ ਖਣਿਜਾਂ ਤੇ ਵਧੇਰੇ ਪਾਣੀ ਦੀ ਵਰਤੋਂ ਕਰੋ ਤਾਂ ਜੋ ਸਾਡੇ ਸਰੀਰ ਵਿੱਚ ਕੋਰੋਨਾ ਜਿਹੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਆਵੇ ਤੇ ਅਸੀਂ ਦਿਮਾਗ ਤੇ ਦਿਲ ਨਾਲ ਇਸ ਸਰੀਰ ਦਾ ਇਸਤੇਮਾਲ ਕਰ ਸਕੀਏ। ਇਸ ਨੂੰ ਸਿਹਤਮੰਦ ਬਣਾਓ।”

Related posts

ਕੋਵਿਡ ਮਹਾਮਾਰੀ ਦੌਰਾਨ ਭਾਰਤੀਆਂ ਨੇ ਸਿਹਤ ਨੂੰ ਦਿੱਤੀ ਪਹਿਲ, 85 ਫ਼ੀਸਦੀ ਭਾਰਤੀਆਂ ਨੇ ਸਿਹਤ ਨਾਲ ਜੁੜੀ ਸਮੱਗਰੀ ’ਤੇ ਜ਼ਿਆਦਾ ਖ਼ਰਚ ਕੀਤੇ

On Punjab

ਬਾਦਾਮ ਬੜਾ ਗੁਣਕਾਰੀ…ਬੱਸ ਇਸ ਸਮੇਂ, ਇੰਝ ਖਾਓ

On Punjab

ਵੇਰੀਐਂਟ ’ਤੇ ਨਿਰਭਰ ਕਰਦਾ ਹੈ ਕੋਵਿਡ ਦੇ ਲੱਛਣਾਂ ਦਾ ਸੰਭਾਵਿਤ ਕ੍ਰਮ, ਖੋਜ ਦਾ ਦਾਅਵਾ

On Punjab