PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੂਡਾਨ: ਯੂਰਪੀ ਸੰਘ ਨੇ ਇੱਕ ਸਾਲ ਲਈ ਪਾਬੰਦੀਆਂ ਵਧਾਈਆਂ

ਸੂਡਾਨ- ਯੂਰਪੀਅਨ ਯੂਨੀਅਨ ਨੇ ਸੂਡਾਨ ਦੀ ਜੰਗ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਿਆਂ ਵਿਰੁੱਧ ਪਾਬੰਦੀਆਂ 10 ਅਕਤੂਬਰ, 2026 ਤੱਕ ਇੱਕ ਸਾਲ ਲਈ ਵਧਾ ਦਿਤੀਆਂ ਹਨ। ਇਨ੍ਹਾਂ ਵਿਅਕਤੀਆਂ ਦੀਆਂ ਜਾਇਦਾਦ ਜ਼ਬਤ ਕਰਨ ਦੇ ਨਾਲ ਨਾਲ ਯਾਤਰਾ ’ਤੇ ਵੀ ਪਾਬੰਦੀ ਲਗਾਈ ਗਈ ਹੈ। ਪਾਬੰਦੀਆਂ ਵਿੱਚ ਦਸ ਵਿਅਕਤੀਆਂ ਅਤੇ ਅੱਠ ਸੰਸਥਾਵਾਂ ਸ਼ਾਮਲ ਹਨ। ਇਹ ਉਹ ਸੰਸਥਾਵਾਂ ਹਨ ਜੋ ਹਥਿਆਰਾਂ ਅਤੇ ਵਾਹਨਾਂ ਦੇ ਨਾਲ-ਨਾਲ ਫੌਜੀ ਸਮਾਨ ਦੀ ਸਪਲਾਈ ਕਰਦੀਆਂ ਹਨ।

Related posts

UK ‘ਚ ਸਿੱਖ ਬੱਚੀ ਨਸਲੀ ਵਿਤਕਰੇ ਦਾ ਸ਼ਿਕਾਰ, ਤਾਂ ਪਿਤਾ ਨਾਲ ਰਲ ਕੇ ਦਿੱਤਾ ਅਜਿਹਾ ਜਵਾਬ ਕੇ ਸਾਰੇ ਕਹਿੰਦੇ ‘ਸ਼ਾਬਾਸ਼’

On Punjab

ਮੇਰੀ ਪਰਦੇਸੀ ਭੈਣ

Pritpal Kaur

ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਪਰਿਵਾਰ, ਹਰ ਮਿੰਟ ਕਮਾਉਂਦਾ ਲੱਖਾਂ ਰੁਪਏ

On Punjab