PreetNama
ਸਮਾਜ/Social

ਸਿੰਗਾਪੁਰ ਨੇ ਯਾਤਰਾ ਪਾਬੰਦੀਆਂ ‘ਚ ਦਿੱਤੀ ਢਿੱਲ, ਭਾਰਤ ਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੇ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇ

ਸਿੰਗਾਪੁਰ ਨੇ ਭਾਰਤ ਤੇ ਪੰਜ ਹੋਰ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਨੂੰ ਯਾਤਰਾ ਪਾਬੰਦੀ ਸੂਚੀ ’ਚੋਂ ਹਟਾ ਦਿੱਤਾ ਹੈ। ਪਿਛਲੇ 14 ਦਿਨਾਂ ’ਚ ਭਾਰਤ, ਬੰਗਲਾਦੇਸ਼, ਮਿਆਂਮਾਰ, ਨੇਪਾਲ, ਪਾਕਿਸਤਾਨ ਤੇ ਸ੍ਰੀਲੰਕਾ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਬੁੱਧਵਾਰ ਤੋਂ ਸਿੰਗਾਪੁਰ ’ਚ ਐਂਟਰੀ ਕਰਨ ਜਾਂ ਇੱਥੇ ਆਉਣ-ਜਾਣ ਦੀ ਇਜਾਜ਼ਤ ਹੋਵੇਗੀ। ਸਿਹਤ ਮੰਤਰਾਲੇ ਦੀ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਰਹੱਦ ’ਤੇ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। 10 ਦਿਨਾਂ ਤਕ ਹੋਮ-ਸਟੇਅ ’ਚ ਰਹਿਣਾ ਇਸ ’ਚ ਸ਼ਾਮਲ ਹੈ।

Related posts

ਸੱਪਾਂ ਦੇ ਜ਼ਹਿਰ ਦਾ ਮਾਮਲਾ: ਅਲਾਹਾਬਾਦ ਹਾਈਕੋਰਟ ਵੱਲੋਂ ਐਲਵਿਸ਼ ਯਾਦਵ ਦੀ ਪਟੀਸ਼ਨ ਖਾਰਜ

On Punjab

ਹੁਣ ਜਾਅਲੀ ਗਾਂ ਰਾਖਿਆਂ ਦੀ ਆਵੇਗੀ ਸ਼ਾਮਤ, ਸਰਕਾਰ ਬਣਾ ਰਹੀ ਸਖਤ ਕਾਨੂੰਨ

On Punjab

ਲੋੜ ਹੁਣ ਲਲਕਾਰ ਦੀ

Pritpal Kaur