62.04 F
New York, US
June 16, 2025
PreetNama
ਰਾਜਨੀਤੀ/Politics

ਸਾਬਕਾ ਡਿਪਟੀ CM ਸੋਨੀ ਵਿਜੀਲੈਂਸ ਸਾਹਮਣੇ ਹੋਏ ਪੇਸ਼, ਕਰੀਬ ਢਾਈ ਘੰਟੇ ਹੋਈ ਪੁੱਛਗਿੱਛ

ਸਾਬਕਾ ਡਿਪਟੀ ਸੀਐਮ ਓਪੀ ਸੋਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਵਿਜੀਲੈਂਸ ਦਫਤਰ ਵਿੱਚ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ। ਇਹ ਜਾਂਚ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਕੀਤੀ ਗਈ ਹੈ।ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਤੋਂ ਬਾਅਦ ਸਾਬਕਾ ਡਿਪਟੀ ਸੀਐਮ ਸੋਨੀ ਵਿਜੀਲੈਂਸ ਦਫਤਰ ਤੋਂ ਬਾਹਰ ਆ ਗਏ। ਅਤੇ ਕਿਹਾ ਕਿ ਉਹ ਜਾਂਚ ਵਿੱਚ ਵਿਜੀਲੈਂਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ।

Related posts

ਰਿਪਬਲਿਕਨ ਆਗੂਆਂ ਨੇ ਟਰੰਪ ਦੇ ਬਚਾਅ ’ਚ ਨਿਆਂ ਪ੍ਰਣਾਲੀ ’ਤੇ ਬੋਲਿਆ ਹਮਲਾ, ਕਾਨੂੰਨ ਨੂੰ ਹਥਿਆਰ ਦੇ ਰੂਪ ’ਚ ਇਸਤੇਮਾਲ ਕਰਨ ਦਾ ਲਗਾਇਆ ਦੋਸ਼

On Punjab

ਆਟੋ, ਟੈਲੀਕਾਮ ਤੇ ਡਰੋਨ ਸੈਕਟਰ ‘ਤੇ ਸਰਕਾਰ ਮਿਹਰਬਾਨ, ਕੈਬਨਿਟ ਨੇ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ

On Punjab

Budh Purnima ਦੇ ਮੌਕੇ ‘ਤੇ ਨੇਪਾਲ ਜਾਣਗੇ PM ਮੋਦੀ, ਲੁੰਬੀਨੀ ਦੇ ਮਾਇਆਦੇਵੀ ਮੰਦਰ ‘ਚ ਕਰਨਗੇ ਪੂਜਾ

On Punjab