PreetNama
ਖੇਡ-ਜਗਤ/Sports News

ਸਾਨੀਆ ਨੇ ਹਾਸਲ ਕੀਤਾ ਸੈਸ਼ਨ ਦਾ ਪਹਿਲਾ ਤੇ ਕਰੀਅਰ ਦਾ 43ਵਾਂ ਡਬਲਯੂਟੀਏ ਖ਼ਿਤਾਬ

ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਸੈਸ਼ਨ ਦਾ ਪਹਿਲਾ ਤੇ ਆਪਣੇ ਕਰੀਅਰ ਦਾ 43ਵਾਂ ਡਬਲਯੂਟੀਏ ਖ਼ਿਤਾਬ ਜਿੱਤਿਆ। ਐਤਵਾਰ ਨੂੰ ਉਨ੍ਹਾਂ ਨੇ ਆਪਣੀ ਚੀਨ ਦੀ ਜੋੜੀਦਾਰ ਸ਼ੁਆਈ ਝਾਂਗ ਨਾਲ ਮਿਲ ਕੇ ਡਬਲਯੂਟੀਏ 500 ਓਸਟ੍ਰਾਵਾ ਓਪਨ ਦੇ ਮਹਿਲਾ ਡਬਲਜ਼ ਫਾਈਨਲ ਵਿਚ ਅਮਰੀਕਾ ਦੀ ਕੇਟਲਿਨ ਕ੍ਰਿਸਟੀਅਨ ਤੇ ਨਿਊਜ਼ੀਲੈਂਡ ਦੀ ਏਰਿਨ ਰੋਟਲਿਫ ਦੀ ਜੋੜੀ ਨੂੰ ਇਕਤਰਫ਼ਾ ਅੰਦਾਜ਼ ਵਿਚ 6-3, 6-2 ਨਾਲ ਮਾਤ ਦਿੱਤੀ। ਸਾਨੀਆ ਦਾ ਇਹ 2018 ਵਿਚ ਮਾਂ ਬਣਨ ਤੋਂ ਬਾਅਦ ਪਹਿਲਾ ਖ਼ਿਤਾਬ ਹੈ।

Related posts

ਕ੍ਰਿਕਟਰ ਯੁਜਵੇਂਦਰ ਚਹਲ ਨੇ ਧਨਸ਼੍ਰੀ ਨਾਲ ਰਚਾਇਆ ਵਿਆਹ

On Punjab

ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸ਼ਤਰੀ ਹੀ ਰਹਿਣਗੇ

On Punjab

ਜੇਕਰ ਟੋਕੀਓ ਓਲੰਪਿਕ ਹੁੰਦੀ ਹੈ ਕੈਂਸਲ ਤਾਂ ਜਪਾਨ ਨੂੰ ਹੋਵੇਗਾ ਇਨ੍ਹੇਂ ਬਿਲੀਅਨ ਡਾਲਰ ਦਾ ਨੁਕਸਾਨ

On Punjab