88.07 F
New York, US
August 5, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸ਼ੇਅਰ ਬਾਜ਼ਾਰ ਰਿਕਾਰਡ ਹੇਠਲੇ ਪੱਧਰ ’ਤੇ ਪੁੱਜਾ

ਮੁੰਬਈ:ਬੰਬੇ ਸਟਾਕ ਐਕਸਚੇਂਜ ਦਾ ਸ਼ੇਅਰ ਸੂਚਕਅੰਕ ਸੈਂਸੈਕਸ ਅੱਜ 824 ਅੰਕ ਟੁੱਟ ਕੇ ਸੱਤ ਮਹੀਨੇ ਦੇ ਹੇਠਲੇ ਪੱਧਰ ’ਤੇ ਆ ਗਿਆ ਹੈ। ਕਮਜ਼ੋਰੀ ਦੇ ਰੁਖ਼ ਵਿਚਾਲੇ 30 ਸ਼ੇਅਰਾਂ ਵਾਲਾ ਸੈਂਸੈਕਸ 824.29 ਅੰਕ ਜਾਂ 1.08 ਫੀਸਦ ਡਿੱਗ ਕੇ 75,366.17 ਅੰਕ ’ਤੇ ਬੰਦ ਹੋਇਆ। ਦੂਜੇ ਪਾਸੇ 50 ਸ਼ੇਅਰਾਂ ਵਾਲਾ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਨਿਫਟੀ 263.05 ਅੰਕ ਜਾਂ 1.14 ਫੀਸਦ ਦੀ ਗਿਰਾਵਟ ਨਾਲ 22,829.15 ਅੰਕ ’ਤੇ ਬੰਦ ਹੋਇਆ। ਨਿਫਟੀ ਛੇ ਜੂਨ 2024 ਮਗਰੋਂ ਪਹਿਲੀ ਵਾਰ 23 ਹਜ਼ਾਰ ਅੰਕ ਤੋਂ ਹੇਠਾਂ ਆਇਆ ਹੈ।

Related posts

ਅਮਰੀਕਾ ਨਾਲ ਵਿਗੜਣ ਮਗਰੋਂ ਚੀਨ ਨੇ ਵਧਾਈ ਸੈਨਾ ਦੀ ਤਾਕਤ, ਭਾਰਤ ਨਾਲ ਵੀ ਤਣਾਅ

On Punjab

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਨ ਸਭਾ ਦਾ ਸੈਸ਼ਨ ਪੱਕੇ ਤੌਰ ’ਤੇ ਉਠਾਉਣ ਦੀ ਦਿੱਤੀ ਮਨਜ਼ੂਰੀ

On Punjab

ਪਾਕਿਸਤਾਨ ‘ਚ ਸਿੱਖ ਲੜਕੀ ਨੂੰ ਮਿਲੀ ਐਸਿਡ ਅਟੈਕ ਦੀ ਧਮਕੀ

On Punjab