PreetNama
ਸਿਹਤ/Health

ਸਟੈੱਮ ਸੈੱਲ ਨਾਲ ਨਹੀਂ, ਲਾਈਫ-ਸਟਾਈਲ ‘ਚ ਬਦਲਾਅ ਨਾਲ ਹੋਵੇਗੀ ਡਾਇਬਟੀਜ਼ ਕੰਟਰੋਲ

ਡਾਇਬਟੀਜ਼ ਨੂੰ ਹਲਕੇ ‘ਚ ਲੈਣ ਦੀ ਗ਼ਲਤੀ ਨਾ ਕਰੋ। ਇਸ ਨਾਲ ਲੀਵਰ, ਹਾਰਟ ਅਟੈਕ, ਕਿਡਨੀ ਫੇਲਅਰ, ਬ੍ਰੇਨ ਸਟ੍ਰੋਕ ਵਰਗੀਆਂ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਜਕੱਲ੍ਹ ਸਟੈੱਮ ਸੈੱਲ ਦੇ ਇਲਾਜ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ‘ਤੇ ਪੂਰੀ ਤਰ੍ਹਾਂ ਵਿਸ਼ਵਾਸ ਨਾ ਕਰੋ। ਲਾਈਫ-ਸਟਾਈਲ ‘ਚ ਸੁਧਾਰ ਕਰੋ, ਯੋਗਾ ਨਾਲ ਤਣਾਅ ਨੂੰ ਤੇ ਡਾਇਬਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਧੁੱਪ ਹੋ ਸਕਦੀ ਹੈ ਖ਼ਤਰਨਾਕ, ਇੱਥੇ ਜਾਣੋ ਸਕਿੱਨ ਕੈਂਸਰ ਦੀਆਂ ਕਿਸਮਾਂ ਬਾਰੇ, ਕਿਤੇ ਤੁਸੀਂ ਵੀ ਤਾਂ ਨਹੀਂ ਇਸ ਦੀ ਜ਼ੱਦ ‘ਚ?

ਖਾਣ-ਪੀਣ ਵੀ ਹੋ ਸਕਦੀ ਹੈ ਵਜ੍ਹਾ

ਲੋਕਾਂ ਦੀਆਂ ਸਰੀਰਕ ਗਤੀਵਿਧੀਆਂ ਘੱਟ ਹੋ ਰਹੀਆਂ ਹਨ। ਲੋਕ ਦਾ ਖਾਣ-ਪੀਣ ਵੀ ਬਦਲ ਗਿਆ ਹੈ। ਹੁਣ ਫਾਸਟ ਫੂਡ ਤੇ ਸਾਫਟ ਡਰਿੰਕ ਦਾ ਸੇਵਨ ਜ਼ਿਆਦਾ ਕਰਨਾ, ਜੋ ਸਿਹਤ ਲਈ ਹਾਨੀਕਾਰਕ ਹੈ, ਕਿਉਂਕਿ ਫਾਸਟ ਫੂਡ, ਮੈਦਾ ਤੇ ਰੀਫਾਇੰਡ ਆਇਲ ਦੇ ਇਸਤੇਮਾਲ ਨਾਲ ਬਣੇ ਹੁੰਦੇ ਹਨ। ਇਹ ਵੀ ਡਾਇਬਟੀਜ਼ ਦਾ ਮੁੱਖ ਕਾਰਨ ਹੈ।

ਇਲਾਜ

ਡਾਇਬਟੀਜ਼ ਦੇ ਇਲਾਜ ‘ਚ ਸਭ ਤੋਂ ਜ਼ਰੂਰੀ ਹੈ ਹੈਲਥੀ ਲਾਈਫ-ਸਟਾਈਲ। ਇਸ ਦੇ ਇਲਾਵਾ, ਹਰ ਸਾਲ ਕੋਈ ਨਾ ਕੋਈ ਨਵੀਆਂ ਦਵਾਈਆਂ ਮਿਲਦੀਆਂ ਹਨ। ਪਿਛਲੇ 10 ਸਾਲਾਂ ‘ਚ ਇਸ ਦਾ ਇਲਾਜ ਬਿਲਕੁਲ ਬਦਲ ਗਿਆ ਹੈ।

Related posts

Covid-19 Vaccine: ਬ੍ਰਿਟੇਨ ‘ਚ ਵੈਕਸੀਨੇਸ਼ਨ ਦੀ ਪ੍ਰਕਿਰਿਆ ਸ਼ੁਰੂ, 90 ਸਾਲਾ ਔਰਤ ਨੂੰ ਦਿੱਤੀ ਗਈ ਪਹਿਲੀ ਵੈਕਸੀਨ

On Punjab

ਸਾਵਧਾਨ! ਇਸ ਸਾਈਲੈਂਟ ਕਿੱਲਰ ਬਿਮਾਰੀ ਬਾਰੇ ਅੱਧਾ ਭਾਰਤ ਅਣਜਾਣ

On Punjab

ਮੱਛਰ ਕਿਵੇਂ ਇਨਸਾਨ ਨੂੰ ਹਨੇਰੇ ‘ਚ ਲੱਭ ਲੈਂਦੇ ਹਨ? ਇੱਥੇ ਪੜ੍ਹੋ ਇਸ ਦਾ ਜਵਾਬ

On Punjab