PreetNama
ਖੇਡ-ਜਗਤ/Sports News

ਸਚਿਨ ਬਣੇ 21ਵੀਂ ਸਦੀ ਦੇ ਸਭ ਤੋਂ ਮਹਾਨ ਬੱਲੇਬਾਜ਼

 ਸਾਬਕਾ ਭਾਰਤੀ ਕਪਤਾਨ ਸਚਿਨ ਤੇਂਦੁਲਕਰ 21ਵੀਂ ਸਦੀ ਦੇ ਸਭ ਤੋਂ ਮਹਾਨ ਬੱਲੇਬਾਜ਼ ਬਣ ਗਏ ਹਨ। ਸਚਿਨ ਨੂੰ ਸ੍ਰੀਲੰਕਾ ਦੇ ਮਹਾਨ ਬੱਲੇਬਾਜ਼ ਕੁਮਾਰ ਸੰਗਾਕਾਰਾ ਤੋਂ ਸਖ਼ਤ ਟੱਕਰ ਮਿਲੀ ਪਰ ਆਖ਼ਰ ਵਿਚ ਸਟਾਰ ਸਪੋਰਟਸ ਦੇ ਕੁਮੈਂਟੇਟਰਾਂ ਤੇ ਪ੍ਰਸ਼ੰਸਕਾਂ ਨੇ ਭਾਰਤੀ ਬੱਲੇਬਾਜ਼ ਨੂੰ ਵੋਟ ਕਰ ਕੇ ਉਨ੍ਹਾਂ ਨੂੰ ਜੇਤੂ ਬਣਾ ਦਿੱਤਾ। ਭਾਰਤ ਦੇ ਮੁੱਖ ਖੇਡ ਪ੍ਰਸਾਰਕ ਸਟਾਰ ਸਪੋਰਟਸ ਨੇ ਡਬਲਯੂਟੀਸੀ ਫਾਈਨਲ ਤੋਂ ਪਹਿਲਾਂ ਟੈਸਟ ਕ੍ਰਿਕਟ ਵਿਚ ਇਤਿਹਾਸਕ ਪਲਾਂ ਦਾ ਜਸ਼ਨ ਮਨਾਉਣ ਲਈ ਟੈਸਟ ਕ੍ਰਿਕਟ ਵਿਚ 21ਵੀਂ ਸਦੀ ਦੇ ੇ ਹੁਣ ਤਕ ਦੇ ਸਭ ਤੋਂ ਮਹਾਨ ਖਿਡਾਰੀ ਨੂੰ ਚੁਣਨ ਦੀ ਇਕ ਪਹਿਲ ਕੀਤੀ ਸੀ।

Related posts

ਕੌਮੀ ਖੇਡਾਂ: 14 ਸਾਲਾ ਤੈਰਾਕ ਦੇਸਿੰਘੂ ਨੇ ਤਿੰਨ ਸੋਨ ਤਗ਼ਮੇ ਜਿੱਤੇ

On Punjab

Spanish League La Liga : ਬੇਂਜੇਮਾ ਦੇ ਦੋ ਗੋਲਾਂ ਨਾਲ ਜਿੱਤਿਆ ਰੀਅਲ ਮੈਡਿ੍ਡ

On Punjab

ਨਵੇਂ ਏਸ਼ਿਆਈ ਰਿਕਾਰਡ ਨਾਲ ਧਰਮਬੀਰ ਨੇ ਜਿੱਤਿਆ ਸਿਲਵਰ

On Punjab