67.57 F
New York, US
June 27, 2025
PreetNama
ਫਿਲਮ-ਸੰਸਾਰ/Filmy

ਸ਼ਾਹਰੁਖ ਦੀ ਬੇਟੀ ਸੁਹਾਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਕਿੰਗ ਖ਼ਾਨ ਸ਼ਾਹਰੁਖ ਦੀ ਬੇਟੀ ਸੁਹਾਨਾ ਖ਼ਾਨ ਬਾਲੀਵੁੱਡ ‘ਚ ਸਭ ਤੋਂ ਜ਼ਿਆਦਾ ਸੁਰਖੀਆਂ ‘ਚ ਰਹਿਣ ਵਾਲੀ ਸਟਾਰ ਡੌਟਰ ਹੈ। ਡੈਬਿਊ ਤੋਂ ਪਹਿਲਾਂ ਸੁਹਾਨਾ ਨੇ ਜ਼ਬਰਦਸਤ ਫੈਨ ਬੇਸ ਬਣਾ ਲਿਆ ਹੈ। ਸੋਸ਼ਲ ਮੀਡੀਆ ‘ਤੇ ਸੁਹਾਨਾ ਦੇ ਕਈ ਸਾਰੇ ਫੈਨ ਪੇਜ਼ ਹਨ ਜੋ ਉਸ ਬਾਰੇ ਤਸਵੀਰਾਂ ਰਾਹੀਂ ਅਪਡੇਟ ਦਿੰਦੇ ਰਹਿੰਦੇ ਹਨ।ਹਾਲ ਹੀ ‘ਚ ਇੱਕ ਵਾਰ ਫੇਰ ਤੋਂ ਸੁਹਾਨਾ ਦੀਆਂ ਦੋਸਤਾਂ ਨਾਲ ਮਸਤੀ ਕਰਦਿਆਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ‘ਚ ਸੁਹਾਨਾ ਦੀ ਹੌਟਨੈੱਸ ਤੋਂ ਕਿਸੇ ਦੀਆਂ ਨਜ਼ਰਾਂ ਨਹੀਂ ਹਟ ਰਹੀਆਂ।

ਸੋਸ਼ਲ ਮੀਡੀਆ ‘ਤੇ ਸੁਹਾਨਾ ਖ਼ਾਨ ਦੀਆਂ ਤਸਵੀਰਾਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

ਸੁਹਾਨਾ ਬਾਲੀਵੁੱਡ ‘ਚ ਡੈਬਿਊ ਤੋਂ ਪਹਿਲਾਂ ਡਾਂਸ ਤੇ ਐਕਟਿੰਗ ਕਲਾਸਿਸ ਲੈ ਰਹੀ ਹੈ।

Related posts

ਮੌਤ ਤੋਂ ਪਹਿਲਾਂ ਸਿਰਫ ਇੰਨਾ ਹੀ ਬੋਲ ਸਕੇ ਸੀ ਕਾਦਰ ਖਾਨ

On Punjab

ਨਿਮਰਤ ਅਤੇ ਅਕਸ਼ੈ ਨੇ ‘ਰੰਗ’ ਨਾਲ ਰੌਣਕਾਂ ਲਾਈਆਂ

On Punjab

ਦੀਪਿਕਾ ਪਾਦੁਕੋਣ ਨੇ ਆਪਣੇ ਐਕਸ ਬੁਆਏਫ੍ਰੈਂਡ ਨੂੰ ਲੈ ਕੇ ਆਖੀ ਇਹ ਗੱਲ

On Punjab