PreetNama
ਫਿਲਮ-ਸੰਸਾਰ/Filmy

ਵਿਜੇ ਦਸ਼ਮੀ ‘ਤੇ ਕਰਨ ਜੌਹਰ ਨੇ ਰਾਨੀ-ਕਾਜੋਲ ਨਾਲ ਖੇਡਿਆ ਸਿੰਦੂਰ

Kajol Tanishaa Sindoor Khela : ਬਾਲੀਵੁਡ ਇੰਡਸਟਰੀ ‘ਚ ਕੰਮ ਕਰਨ ਵਾਲੇ ਸਿਤਾਰੇ ਆਪਣੇ ਕੰਮ ਨੂੰ ਲੈ ਕੇ ਜਿੰਨੇ ਗੰਭੀਰ ਹੁੰਦੇ ਹਨ।ਉਨੇ ਹੀ ਮਸਤੀ ਤੇ ਰੀਅਲ ਲਾਈਫ ‘ਚ ਤਿਓਹਾਰਾਂ ਦੇ ਮੌਕੇ ‘ਤੇ ਹੁੰਦੇ ਹਨ।ਵਿਜੇ ਦਸ਼ਮੀ ਦੇ ਮੌਕੇ ‘ਤੇ ਕਰਨ ਜੌਹਰ , ਅਯਾਨ ਮੁਖਰਜੀ, ਰਾਨੀ ਮੁਖਰਜੀ ਤੇ ਕਾਜੋਲ ਨਾਲ ਸਿੰਦੂਰ ਖੇਡਦੇ ਨਜ਼ਰ ਆਏ।ਕਾਜੋਲ ਨੇ ਇਸ ਖਾਸ ਮੌਕੇ ‘ਤੇ ਪੀਲੀ ਸਾੜ੍ਹੀ ਪਾਈ ਸੀ ਤੇ ਰਾਨੀ ਨੇ ਵੀ ਇਸ ਮੌਕੇ ‘ਤੇ ਬਿਹਤਰੀਨ ਸਾੜੀ ਪਾਈ ਸੀ। ਕਰਨ ਜੌਹਰ ਤੇ ਆਯਾਨ ਮੁਖਰਜੀ ਇੱਕ ਦੂਜੇ ਦੇ ਨਾਲ ਕੁੜਤਾ ਪਾਕੇ ਸਿੰਦੂਰ ਖੇਡਦੇ ਦਿਖੇ।ਸਿੰਦੂਰ ਖੇਡਣ ਤੋਂ ਬਾਅਦ ਸਭ ਕੇ ਸੈਲਫੀਆਂ ਲਈਆਂਤਸਵੀਰਾਂ ‘ਚ ਸੈਲਫੀ ਲੈਂਦੇ ਸਮੇਂ ਸਿਤਾਰੇ ਕਾਫੀ ਮਸਤੀ ਕਰਦੇ ਨਜ਼ਰ ਆਏ।ਦਸ ਦੇਈਏ ਕਿ ਕਾਜੋਲ ਤੇ ਕਾਰਨ ਜੌਹਰ ਦੀ ਬਾਂਡਿੰਗ ਕਾਫੀ ਪੁਰਾਣੀ ਹੈਦੋਨਾਂ ਨੇ ਕਈ ਫਿਲਮਾਂ ‘ਚ ਇਕੱਠੇ ਕੰਮ ਕੀਤਾ ਹੈ। ਕਾਜੋਲ ਤੇ ਰਾਨੀ ਮੁਖਰਜੀ ਰਿਸ਼ਤੇ ਚਚੇਰੀਆਂ ਭੈਣਾਂ ਹਨਕਈ ਹੋਰ ਸਿਤਾਰੇ ਵੀ ਇਸ ਖੁਸ਼ੀ ਦੇ ਮੌਕੇ ‘ਤੇ ਨਜ਼ਰ ਆਏ। ਸੋ ਕਹਿ ਸਕਦੇ ਹਾਂ ਕਿ ਸਿਤਾਰਿਆਂ ਨੇ ਕਾਫੀ ਧੂਮਧਾਮ ਨਾਲ ਸਿੰਦੂਰ ਦਾ ਤਿਓਹਾਰ ਮਨਾਇਆ।

Related posts

ਲੌਕਡਾਊਨ ਕਾਰਨ ਟਲਿਆ ਵਿਆਹ, ਹੁਣ ਅਗਲੇ ਸਾਲ ਇੱਕ ਹੋਣਗੇ ਅਲੀ ਫ਼ਜ਼ਲ ਤੇ ਰਿਚਾ ਚੱਢਾ

On Punjab

ਰਿਤਿਕ ਰੌਸ਼ਨ ਦਾ ਗਲੋਬਲ ਅਚੀਵਮੈਂਟ ਐਵਾਰਡ ਨਾਲ ਸਨਮਾਨ

On Punjab

Jacqueline Fernandez ਨੂੰ ਸੁਕੇਸ਼ ਚੰਦਰਸ਼ੇਖਰ ਨੇ 52 ਲੱਖ ਦਾ ਘੋੜਾ ਤੇ 9 ਲੱਖ ਦੀ ਬਿੱਲੀ ਦਿੱਤੀ ਸੀ ਤੋਹਫੇ ‘ਚ, ਹੋਟਲ ‘ਚ ਠਹਿਰੇ ਸੀ ਦੋਵੇਂ

On Punjab