PreetNama
ਸਮਾਜ/Social

ਰੋਹਤਕ ਦੀ ਸ਼੍ਰੀਨਗਰ ਕਲੋਨੀ ‘ਚ ਜ਼ਬਰਦਸਤ ਧਮਾਕਾ

ਰੋਹਤਕ: ਇੱਥੋਂ ਦੀ ਸ਼੍ਰੀਨਗਰ ਕਲੋਨੀ ਵਿੱਚ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਵਿੱਚ ਇੱਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ। ਧਮਾਕੇ ਨਾਲ ਮਕਾਨ ਦੇ ਖਿੜਕੀ-ਦਰਵਾਜ਼ੇ ਟੁੱਟ ਗਏ। ਪਹਿਲਾਂ ਸ਼ੱਕ ਸੀ ਕਿ ਇਹ ਧਮਾਕਾ ਸਿਲੰਡਰ ਫਟਣ ਕਰਕੇ ਹੋਇਆ ਹੈ ਪਰ ਸਿੰਲਡਰ ਸਹੀ ਸਲਾਮਤ ਮਿਲਿਆ।

ਧਮਾਕੇ ਨਾਲ ਕਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਸਥਾਨ ‘ਤੇ ਬੰਬ ਨਿਰੋਧਕ ਦਸਤਾ ਪਹੁੰਚ ਗਿਆ ਹੈ। ਅਜੇ ਤੱਕ ਧਮਾਕੇ ਦੇ ਕਾਰਨਾਂ ਦੀ ਪਤਾ ਨਹੀਂ ਲੱਗਾ।

Related posts

SFJ ਦੇ ਅੱਤਵਾਦੀ ਗੁਰਪੱਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਤੇ ਕਾਰਵਾਈ, ਜਾਇਦਾਦ ਦੀ ਕੁਰਕੀ ਸ਼ੁਰੂ

On Punjab

ਜਨਰਲ ਬਿਪਿਨ ਰਾਵਤ ਬਣੇ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ

On Punjab

Quantum of sentence matters more than verdict, say experts

On Punjab