PreetNama
ਫਿਲਮ-ਸੰਸਾਰ/Filmy

ਰੈੱਡ ਕਾਰਪਟ ‘ਤੇ ਇਸ ਹਸੀਨਾ ਨੂੰ ਦੇਖ ਹਰ ਕੋਈ ਰਹਿ ਗਿਆ ਹੈਰਾਨ, ਵਜ੍ਹਾ ਸੀ ਉਸ ਦੀ ਡ੍ਰੈੱਸਇਸ ਪਾਲੀਸ਼ਡ ਨਿਊਡ ਡ੍ਰੈੱਸ ‘ਚ ਸ਼ੈਲਿਨੇ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਹਾਲ ਹੀ ‘ਚ ਨਿਊਯਾਰਕ ‘ਚ ‘ਬਿਗ ਲਿਟਲ ਲਾਈਸ’ ਸੀਜ਼ਨ ਦੋ ਦਾ ਪ੍ਰੀਮੀਅਰ ਕੀਤਾ ਗਿਆ। ਇਸ ਦੌਰਾਨ ਹਾਲੀਵੁੱਡ ਦੀਆਂ ਕਈ ਹਸੀਨਾਵਾਂ ਨੇ ਰੈੱਡ ਕਾਰਪਟ ‘ਤੇ ਆਪਣੇ ਹੁਸਨ ਦੇ ਜਲਵੇ ਬਿਖੇਰੇ।ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਸੁਰਖੀਆਂ ‘ਚ ਰਹੀ ਅਮਰੀਕਨ ਐਕਟਰਸ ਸ਼ੈਲਿਨੇ ਵੂਡਲ27 ਸਾਲਾ ਸ਼ੈਲਿਨੇ ਨੇ ਰੈੱਡ ਕਾਰਪਟ ‘ਤੇ ਕਾਲੇ ਰੰਗ ਦੀ ਡ੍ਰੈਸ ਪਾਈ ਸੀ ਜੋ ਉਸ ਦੇ ਗੋਢਿਆਂ ਤਕ ਸੀ।ਇਸ ਪਾਲੀਸ਼ਡ ਨਿਊਡ ਡ੍ਰੈੱਸ ‘ਚ ਸ਼ੈਲਿਨੇ ਬੇਹੱਦ ਖੂਬਸੂਰਤ ਲੱਗ ਰਹੀ ਸੀ।ਲੰਬੀਆਂ ਬਾਹਾਂ ਵਾਲੇ ਕ੍ਰਿਸ਼ਚੀਅਨ ਕਾਊਚਰ ਡ੍ਰੈੱਸ ਉੱਤੇ ਸ਼ੈਲਿਨੇ ਨੇ ਪੋਲਕਾ ਡਾਟਡ ‘ਚ ਕਵਰ ਸ਼ਰਟ ਪਾਈ ਸੀ। ਇਸ ਸ਼ਰਟ ਦੇ ਅੰਦਰ ਤੋਂ ਸ਼ੈਮਿਲੇ ਦੀ ਬਾਡੀ ਸੂਟ ਡ੍ਰੈੱਸ ਸਾਫ਼ ਨਜ਼ਰ ਆ ਰਹੀ ਸੀ।

Related posts

ਮਰਨ ਤੋਂ ਪਹਿਲਾਂ ਸ਼੍ਰੀਦੇਵੀ ਨੇ ਜਾਨਵੀ ਨੂੰ ਦਿੱਤੀ ਸੀ ਸਪੈਸ਼ਲ ਸਲਾਹ

On Punjab

ਹਾਊਸਫੁਲ ਦੀ ਸਕ੍ਰੀਨਿੰਗ ‘ਤੇ ਨਜ਼ਰ ਆਏ ਬਾਲੀਵੁਡ ਸਿਤਾਰੇ, ਵੇਖੋ ਤਸਵੀਰਾਂ

On Punjab

MMS leak ਤੋਂ ਬਾਅਦ ਹੁਣ ਤੌਲੀਏ ‘ਚ ਵਾਇਰਲ ਹੋਈ ਅਕਸ਼ਰਾ ਦੀ ਵੀਡੀਓ, ਫਿਰ ਇੰਟਰਨੈੱਟ ‘ਤੇ ਮਚੀ ਸਨਸਨੀ

On Punjab