PreetNama
ਖੇਡ-ਜਗਤ/Sports News

ਯੁਵਰਾਜ ਨੇ ਇਸ ਖਿਡਾਰੀ ਬਾਰੇ ਕੀਤੀ ਵੱਡੀ ਭਵਿੱਖਬਾਣੀ

ਨਵੀਂ ਦਿੱਲੀਵਿਸ਼ਵ ਕੱਪ ਸ਼ੁਰੂ ਹੋਣ ਤੋਂ ਦੋ ਸਾਲ ਪਹਿਲਾਂ ਟੀਮ ਇੰਡੀਆ ਨੰਬਰ 4 ‘ਤੇ ਕਈ ਬੱਲੇਬਾਜ਼ਾਂ ਨੂੰ ਅਜ਼ਮਾ ਚੁੱਕੀ ਹੈ ਪਰ ਵਿਸ਼ਵ ਕੱਪ ਮੁਹਿੰਮ ਸ਼ੁਰੂ ਹੋਣ ਤਕ ਵੀ ਖੋਜ ਖ਼ਤਮ ਨਹੀਂ ਹੋਈ ਸੀ। ਹੁਣ ਲੱਗਦਾ ਹੈ ਕਿ ਵਿਰਾਟ ਤੇ ਰਵੀ ਸ਼ਾਸਤਰੀ ਦੀ ਖੋਜ ਪੂਰੀ ਹੋ ਗਈ ਹੈ। ਇਹ ਰਿਸ਼ਭ ਪੰਤ ‘ਤੇ ਜਾ ਕੇ ਮੁੱਕਦੀ ਹੈ।

ਪਹਿਲਾਂ ਵਰਲਡ ਕੱਪ ‘ਚ ਰਿਸ਼ਭ ਪੰਤ ਸ਼ਾਮਲ ਨਹੀਂ ਸੀ ਪਰ ਸ਼ਿਖਰ ਧਵਨ ਦੇ ਫੱਟੜ ਹੋਣ ਮਗਰੋਂ ਉਸ ਨੂੰ ਟੀਮ ‘ਚ ਥਾਂ ਮਿਲੀ। ਹੁਣ ਤਕ ਮਿਲੇ ਦੋਵਾਂ ਮੌਕਿਆਂ ‘ਤੇ ਉਸ ਨੇ ਟੀਮ ਦਾ ਮਾਣ ਵਧਾਇਆ ਹੈ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਫੈਨਸ ਨੂੰ ਉਮੀਦ ਹੈ ਕਿ ਉਹ ਸੈਮੀਫਾਈਨਲ ਤੇ ਫਾਈਨਲ ‘ਚ ਵੀ ਵੱਡੇ ਸ਼ੌਟਸ ਖੇਡ ਕੇ ਟੀਮ ਨੂੰ ਜਿੱਤ ਦਿਵਾਉਣਗੇ।

Related posts

ਏਸ਼ੀਅਨ ਖੇਡਾਂ ਜੇਤੂ ਖਿਡਾਰਨ ਨੇ ਕਬੂਲਿਆ, ‘ਹਾਂ ਮੈਂ ਸਮਲਿੰਗੀ’

On Punjab

ਸ਼੍ਰੀ ਲੰਕਾ ਕ੍ਰਿਕਟ ਬੋਰਡ ਦੇ IPL ਪ੍ਰਸਤਾਵ ‘ਤੇ ਬੀਸੀਸੀਆਈ ਦਾ ਜਵਾਬ, ਕਿਹਾ

On Punjab

Rahul Gandhi ਨੇ Trump ਨੂੰ ਵਧਾਈ ਅਤੇ Harris ਨੂੰ ਹੌਂਸਲੇ ਦਾ ਭੇਜਿਆ ਪੱਤਰ

On Punjab