74.08 F
New York, US
August 6, 2025
PreetNama
ਫਿਲਮ-ਸੰਸਾਰ/Filmy

‘ਮੈ ਕਿਸੇ ਤੋਂ ਨਹੀਂ ਡਰਦਾ’ ਤੋਂ ਲੈ ਕੇ ‘ਮੇਰਾ ਦਿਲ ਤੁਹਾਡਾ ਕੋਈ ਹਿੰਦੁਸਤਾਨ ਨਹੀਂ’, ਪੜ੍ਹੋ ਦਲੀਪ ਕੁਮਾਰ ਦੇ ਇਹ ਬਿਹਤਰੀਨ Dialogues

ਆਪਣੀ ਐਕਟਿੰਗ ਨਾਲ ਲੱਖਾਂ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਣ ਵਾਲੇ ਅਦਾਕਾਰ ਦਲੀਪ ਕੁਮਾਰ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪੂਰੀ ਦੁਨੀਆ ’ਚ ਖੂਬ ਨਾਂ ਕਮਾਇਆ ਸੀ। ਦਲੀਪ ਕੁਮਾਰ ਫਿਲਮਾਂ ’ਚ ਆਪਣੀ ਖ਼ਾਸ ਤੇ ਵੱਖ ਅਦਾਕਾਰੀ ਲਈ ਜਾਣੇ ਜਾਂਦੇ ਸਨ। ਫਿਲਮਾਂ ’ਚ ਉਹ ਜਿੰਨੀ ਚੰਗੀ ਐਕਟਿੰਗ ਕਰਦੇ ਸਨ ਉਨੇ ਹੀ ਬਿਹਤਰੀਨ ਅੰਦਾਜ਼ ’ਚ ਉਹ Dialogues ਬੋਲਿਆ ਕਰਦੇ ਸਨ। ਅਜਿਹੇ ’ਚ ਅਸੀਂ ਤੁਹਾਨੂੰ ਦਿਲੀਪ ਕੁਮਾਰ ਦੀਆਂ ਫਿਲਮਾਂ ਦੇ ਕੁਝ ਖ਼ਾਸ Dialogues ਨਾਲ ਰੂਬਰੂ ਕਰਵਾਉਂਦੇ ਹਾਂ।

dialogues – ਮੈਂ ਕਿਸੇ ਤੋਂ ਨਹੀਂ ਡਰਦਾ, ਮੈਂ ਜ਼ਿੰਦਗੀ ਤੋਂ ਨਹੀਂ ਡਰਦਾ, ਮੌਤ ਤੋਂ ਨਹੀਂ ਡਰਦਾ, ਹਨੇਰੇ ਤੋਂ ਨਹੀਂ ਡਰਦਾ, ਡਰਦਾ ਹਾਂ ਤਾਂ ਸਿਰਫ਼ ਖੂਬਸੂਰਤੀ ਤੋਂ (ਫਿਲਮ- ਸੰਗਦਿਲ, 1952)

dialogues : ਹੋਸ਼ ਨੂੰ ਕਹਿ ਦਿਓ ਕਦੇ ਹੋਸ਼ ਨਾ ਆਵੇ (ਫਿਲਮ – ਦੇਵਦਾਸ, 1955)

dialogues – ਜਦ ਪੇਟ ਦੀ ਰੋਟੀ ਤੇ ਜੇਬ ਦਾ ਪੈਸਾ ਗੁੰਮ ਹੋ ਜਾਂਦਾ ਹੈ ਨਾ, ਤਾਂ ਕੋਈ ਸਮਾਜ ਬਮਾਝ ਨਹੀਂ ਰਹਿ ਜਾਂਦਾ ਆਦਮੀ ਦੇ ਕੋਲ। (ਫਿਲਮ – ਨਿਯਾ ਦੌਰ, 1957)dialogues : ਜਿਸ ਧਨ ਲਈ ਤੁਸੀਂ ਦੁਨੀਆ ਨਾਲ ਧੋਖਾ ਕਰ ਰਹੇ ਹੋ, ਆਪਣੇ ਅਜੀਜਾਂ ਨਾਲ, ਆਪਣੇ ਦੋਸਤਾਂ ਨਾਲ ਧੋਖਾ ਕਰ ਰਹੇ ਹੋ, ਆਪਣੇ ਸਾਥੀਆਂ ਨਾਲ ਧੋਖਾ ਕਰ ਰਹੇ ਹੋ, ਉਸੇ ਧਨ ਦੇ ਹੱਥਾਂ ਤੋਂ ਤੁਸੀਂ ਖ਼ੁਦ ਵੀ ਧੋਖਾ ਖਾਓਗੇ। (ਫਿਲਮ – ਪੈਗਾਮ, 1959)

dialogues : ਮੁਹੱਬਤ ਜੋ ਡਰਦੀ ਹੈ ਉਹ ਮੁਹੱਬਤ ਉਹੀ, ਆਯਾਸ਼ੀ ਹੈ, ਗੁਨਾਹ ਹੈ। (ਫਿਲਮ – ਮੁਗਲ-ਏ-ਆਜ਼ਮ, 1960)

dialogues : ਜਦੋਂ ਜ਼ਿੰਦਗੀ ਦੌੜਦੀ ਹੈ, ਤਾਂ ਰਗਾਂ ’ਚ ਵਗਦਾ ਖੂਨ ਵੀ ਦੌੜਦਾ ਹੈ। (ਫਿਲਮ – ਕ੍ਰਾਂਤੀ, 1981)

dialogues : ਜੋ ਲੋਕ ਸੱਚਾਈ ਦੀ ਤਰਫਦਾਰੀ ਦੀ ਕਸਮ ਖਾਂਦੇ ਹਨ, ਜ਼ਿੰਦਗੀ ਉਨ੍ਹਾਂ ਦੇ ਬਹੁਤ ਸਖ਼ਤ ਇਮਤਿਹਾਨ ਲੈਂਦੀ ਹੈ। (ਫਿਲਮ – ਸ਼ਕਤੀ, 1982)

dialogues : ਹੱਕ ਹਮੇਸ਼ਾ ਸਰ ਝੂਕਾ ਕੇ ਨਹੀਂ…. ਸਰ ਉਠਾ ਕੇ ਮੰਗਿਆ ਜਾਂਦਾ ਹੈ (ਫਿਲਮ – ਸੌਦਾਗਰ, 1991)

Related posts

Raj Kundra Case: ਮਜਿਸਟ੍ਰੇਟ ਕੋਰਟ ਨੇ ਖਾਰਜ ਕੀਤੀ ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ, ਬੰਬੇ ਹਾਈ ਕੋਰਟ ‘ਚ ਸੁਣਵਾਈ ਕੱਲ੍ਹ

On Punjab

ਇਸ ਸ਼ਖਸ ‘ਤੇ ਸਭ ਤੋਂ ਜ਼ਿਆਦਾ ਭਰੋਸਾ ਕਰਦੇ ਹਨ ਦਿਲਜੀਤ ਦੋਸਾਂਝ

On Punjab

Sad News : ਚੰਕੀ ਪਾਂਡੇ ਦੀ ਮਾਤਾ ਦਾ ਦੇਹਾਂਤ, ਸ਼ਰਧਾਜਲੀ ਦੇਣ ਪਹੁੰਚ ਰਹੇ ਬਾਲੀਵੁੱਡ ਅਦਾਕਾਰ

On Punjab