PreetNama
ਸਮਾਜ/Social

ਮੁਹੱਬਤ ਦੇੇ ਰੰਗ

ਮੁਹੱਬਤ ਦੇੇ ਰੰਗ
ਕੋੲੀ ਜੋੜ ਰਿਹਾਂ ਤੰਦ ੲਿਸ਼ਕੇੇ ਦੀ,
ਕਿੱਧਰੇੇ ਕੋੲੀ ਤੋੜ ਰਿਹਾ ਤੰਦਾ,
ੲਿਹ ਮੁਹੱਬਤ ਦੇ ਰੰਗ ਅਨੋਖੇ ਅ ।

ਕੲੀ ਮੰਨ ਸੱਜਣ ਨੂੰ ਰੱਬ ਬੈਠਾ,
ਕੲੀ ਵਾਗ ਫ਼ਕੀਰਾ ਛੱਡ ਅੱਧ ਵਿਚਕਾਰ ਗਿਅਾਂ,
ੲਿਹ ਮੁਹੱਬਤ ਦੇ ਰੰਗ ਅਨੋਖੇ ਨੇ।

ਕੲੀ ਮੰਨ ਬੈਠੇ ਹੀਰੇ ਮੋਤੀ ੲਿਸ਼ਕ ਨੂੰ,
ਕੲੀ ਕੱਖਾ ਦੇ ਭਾਅ ਗੲੇ ਰੋਦੇ ਨੂੰ,
ੲਿਹ ਮੁਹੱਬਤ ਦੇ ਰੰਗ ਅਨੋਖੇ ਨੇ ।

ਕੲੀ ਕਰ ਦਿਲ ਦੀ ਮਨਮਾਨੀ ,
ਜਿੱਤ ਗੲੇ ਨੇ ੲਿਸ਼ਕ ਦੀ ਬਾਜੀ।
ਕੲੀ ਜੱਗ ਬਦਨਾਮੀ ਡਰਦੇ,
ਜੂੲੇ ਵਾਗ ਹਾਰ ਗੲੇ ਮੁਹੱਬਤ ਦੇ ਰੰਗ ਨੂੰ

ਕੲੀ ਤਰਲੇ ਪਾਵੇ ੲਿਸ਼ਕ ਲੲੀ ਯਾਰ ਦੇ,
ਕੲੀ ਵੇਪਰਵਾਹ ਜਿਹੇ ਯਾਰ ਹੁੰਦੇ ,
ੲਿਹ ਮੁਹੱਬਤ ਦੇ ਰੰਗ ਅਨੋਖੇ ਨੇ।

ਕੲੀ ਰੁਲਗੇ ਵਹਾ ਪਾਣੀ ਵਾਗ ੲਿਸ਼ਕ ਦੇ ਪੱਟੇ,
ਕੲੀ ਸੱਤ ਸਮੁੰਦਰਾ ਪਾਰ ਤਰਦੇ ਵੇਖੇ ।
ੲਿਹ ਮੁਹੱਬਤ ਦੇ ਰੰਗ ਅਨੋਖੇ ਨੇ ।

ਕੲੀ ਫੁੱਲਾ ਦੀ ਸੇਜ ਵਛਾੲੇ ਯਾਰ ਨੂੰ,
ਕੲੀ ਕੰਡਿਅਾਂ ਦੀ ਪੀੜ ਸਹਿ ਕੇ ਹੱਸਦੇ ਨੇ,
ੲਿਹ ਮੁਹੱਬਤ ਦੇ ਰੰਗ ਅਨੋਖੇ ਨੇ ਜਨਾਬ ਅੱਜ ਤੱਕ ਸਮਝ ਕੋੲੀ ਨੀ ਪਾੲਿਅਾਂ ।

Sukh ghuman
9877710248

Related posts

ਤੜਕਸਾਰ ਘਰੋਂ ਗਾਇਬ ਹੋਈ ਮਹਿਲਾ ਦੀ ਲਾਸ਼ ਮਿਲੀ

On Punjab

ਯੂਰਪ ਦੇਸ਼ਾਂ ‘ਚੋਂ ਇਟਲੀ 48,8 ਡਿਗਰੀ ਸੈਲਸੀਅਸ ਦੇ ਨਾਲ ਰਿਹਾ ਸਭ ਤੋਂ ਵੱਧ ਗਰਮ, 15 ਸ਼ਹਿਰਾ ਨੂੰ ਰੈੱਡ ਹੀਟਵੇਵ ਚੇਤਾਵਨੀ

On Punjab

ਭਾਰਤ ਦੀ ਆਬਾਦੀ 1.46 ਅਰਬ ਨੂੰ ਢੁਕੀ, ਜਣੇਪਾ ਦਰ ਘਟੀ: ਸੰਯੁਕਤ ਰਾਸ਼ਟਰ ਰਿਪੋਰਟ

On Punjab