PreetNama
ਖਾਸ-ਖਬਰਾਂ/Important News

ਮਿਸ਼ੀਗਨ ਦੀ ਵੈਦੇਹੀ ਬਣੀ ਮਿਸ ਇੰਡੀਆ ਯੂਐੱਸਏ, ਭਾਰਤ ਦੀ ਮਿਸ ਵਰਲਡ ਰਹਿ ਚੁੱਕੀ ਡਾਇਨਾ ਹੇਡਨ ਸੀ ਮੁੱਖ ਮਹਿਮਾਨ

ਅਮਰੀਕਾ ’ਚ ਮਿਸ ਇੰਡੀਆ ਯੂਐੱਸਏ 2021 ਦਾ ਖਿਤਾਬ ਮਿਸ਼ੀਗਨ ਦੀ ਰਹਿਣ ਵਾਲੀ 25 ਸਾਲ ਦੀ Vaidehi Dongre ਨੇ ਜਿੱਤਿਆ ਹੈ। ਜਾਰਜੀਆ ਦੀ ਅਰਸ਼ੀ ਲਾਲਾਨੀ ਫਸਰਟ ਰਤਨ ਅਪ ਚੁਣੀ ਗਈ ਹੈ। ਅਰਸ਼ੀ ਨੇ ਇਹ ਖਿਤਾਬ Brain tumor ਜਿਹੀ ਬਿਮਾਰੀ ਨਾਲ ਜੂਝਣ ਤੋਂ ਬਾਅਦ ਹਾਸਿਲ ਕੀਤਾ ਹੈ।

ਵੈਦੇਹੀ ਯੂਨੀਵਰਸਿਟੀ ਆਫ ਮਿਸ਼ੀਗਨ ਤੋਂ Graduate ਹਨ। ਉਨ੍ਹਾਂ ਨੇ ਇਹ ਡਿਗਰੀ ਇੰਟਰਨੈਸ਼ਨਲ ਸਟਡੀ ’ਚ ਪ੍ਰਾਪਤ ਕੀਤੀ ਹੈ। ਉਹ ਫਿਲਹਾਲ ਇਕ ਕੰਪਨੀ ’ਚ Business Development manager ਦੇ ਰੂਪ ’ਚ ਕੰਮ ਕਰ ਰਹੀ ਹੈ। ਵੈਦੇਹੀ ਭਾਰਤੀ Classical dance kathak ’ਚ ਵੀ ਮਾਹਰ ਹੈ। ਉਨ੍ਹਾਂ ਇਸ ਸਬੰਧ ’ਚ ਮਿਸ Talented ਦਾ ਪੁਰਸਕਾਰ ਵੀ ਮਿਲ ਚੁੱਕਾ ਹੈ।

ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਵਿਚ ਭਾਰਤ ਦੀ ਮਿਸ ਵਰਲਡ -1997 ਡਾਇਨਾ ਹੇਡਨ ਇਸ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਸੀ।

ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਵਿਚ ਭਾਰਤ ਦੀ ਮਿਸ ਵਰਲਡ -1997 ਡਾਇਨਾ ਹੇਡਨ ਇਸ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਸੀ।

Related posts

‘FIR ਤੋਂ ਸਾਨੂੰ ਕੀ ਮਿਲੇਗਾ?’ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਪਹਿਲਵਾਨ ਬੋਲੇ, “ਹੁਣ ਹੀ ਤਾਂ ਲੜਾਈ ਸ਼ੁਰੂ ਹੋਈ ਹੈ”

On Punjab

ਕਸ਼ਮੀਰ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਖੜਕੀ, ਇਮਰਾਨ ਨੇ ਫਿਰ ਸੱਦੀ ਉੱਚ ਪੱਧਰੀ ਬੈਠਕ

On Punjab

ਨਵੇਂ ਸਾਲ ਮੌਕੇ ਅਮਰੀਕਾ ਦੀ ਮਸ਼ਹੂਰ ਸਟਰੀਟ ’ਤੇ ਕਾਰ ਨੇ ਹਜੂਮ ਨੂੰ ਦਰੜਿਆ; 10 ਹਲਾਕ, 30 ਜ਼ਖ਼ਮੀ

On Punjab