PreetNama
ਸਿਹਤ/Health

ਮਹਿਲਾਵਾਂ ਲਈ ਬੇਹੱਦ ਲਾਹੇਵੰਦ ਹੁੰਦਾ ਕੱਚਾ ਪਪੀਤਾ

ਨਵੀਂ ਦਿੱਲੀ : ਫਲਾਂ ਨਾਲ ਤੁਸੀਂ ਤੰਦਰੁਸਤ ਰਹਿੰਦੇ ਹੋ। ਕਈ ਲੋਕ ਇਸਦਾ ਇਸਤੇਮਾਲ ਸਿਹਤਮੰਦ ਰਹਿਣ ਲਈ ਵੀ ਕਰਦੇ ਹਨ। ਸਰੀਰ ਦੇ ਸਾਰੇ ਪੋਸ਼ਣ ਤੱਤਾ ਦੀ ਕਮੀ ਨੂੰ ਫਲਾਂ ਦੀ ਮਦਦ ਨਾਲ ਪੂਰਾ ਕੀਤਾ ਜਾ ਸਕਦਾ ਹੈ। ਅਜਿਹਾ ਹੀ ਇੱਕ ਫਲ ਹੈ ਪਪੀਤਾ ਜੋ ਕਿ ਆਪਣੇ ਪ੍ਰੋਟੀਨ, ਪੋਟਾਸ਼ੀਅਮ, ਫਾਇਬਰ ਅਤੇ ਵਿਟਾਮਿਨ ਏ ਹੁੰਦਾ ਹੈ। ਇਹ ਫਲ ਔਰਤਾਂ ਲਈ ਵਰਦਾਨ ਹੁੰਦਾ ਹੈ ਜੋ ਉਨ੍ਹਾਂ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਮਹਿਲਾਵਾਂ ਦੀਆਂ ਕਈ ਤਰ੍ਹਾਂ ਪ੍ਰੇਸ਼ਾਨੀਆਂ ਨੂੰ ਠੀਕ ਕਰਦਾ ਹੈ।ਯੂਰਿਨ ਇਨਫੈਕਸ਼ਨ
ਮਹਿਲਾਵਾਂ ਨੂੰ ਅਕਸਰ ਯੂਰਿਨ ਇਨਫੈਕਸ਼ਨ ( Urine infection ) ਦੀ ਸਮੱਸਿਆ ਹੋ ਜਾਂਦੀ ਹੈ, ਖਾਸਤੌਰ ਉੱਤੇ ਗਰਮੀਆਂ ‘ਚ ਤਾਂ ਇਹ ਸਮੱਸਿਆ ਕੁੱਝ ਜ਼ਿਆਦਾ ਵੱਧ ਜਾਂਦੀ ਹੈ। ਸਮੱਸਿਆ ਹੋਣ ‘ਤੇ ਯੂਰਿਨ ਰੁੱਕ ਰੁੱਕ ਕੇ ਅਤੇ ਜਲਨ ਦੇ ਨਾਲ ਆਉਂਦਾ ਹੈ, ਹਲਕਾ ਬੁਖਾਰ ਰਹਿੰਦਾ ਹੈ, ਢਿੱਡ ਦੇ ਹੇਠਲੇ ਹਿੱਸੇ ਵਿੱਚ ਦਰਦ ਹੋਣਾ ਅਤੇ ਯੂਰਿਨ ਚੋਂ ਬਦਬੂ ਆਉਂਦੀ ਹੈ । ਅਜਿਹੇ ‘ਚ ਪਪੀਤਾ ਇਨਫੈਕਸ਼ਨ ਦੀ ਪਰੇਸ਼ਾਨੀ ਨੂੰ ਖਤਮ ਕਰਕੇ ਬੈਕਟੀਰੀਆ ਨੂੰ ਵਧਣ ਤੋਂ ਰੋਕਦਾ ਹੈਸ਼ੂਗਰ ‘ਚ ਫਾਇਦੇਮੰਦ
ਡਾਇਬਟੀਜ਼ ( Diabetes ) ਦੇ ਮਰੀਜਾਂ ਲਈ ਪਪੀਤੇ ਦੇ ਨਾਲ-ਨਾਲ ਕੱਚਾ ਪਪੀਤਾ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸਨੂੰ ਖਾਣ ਨਾਲ ਬਲੱਡ ‘ਚ ਸ਼ੁਗਰ ਦੀ ਮਾਤਰਾ ਘਟ ਹੁੰਦੀ ਹੈਸਟ ਫੀਡਿੰਗ ‘ਚ ਫਾਇਦੇਮੰਦ
ਬ੍ਰੈਸਟ ਫੀਡਿੰਗ ( Breast Feeding ) ਕਰਵਾਉਣ ਵਾਲੀਆਂ ਔਰਤਾਂ ਲਈ ਕੱਚੇ ਪਪੀਤਾ ਖਾਣਾ ਬਹੁਤ ਵਧੀਆ ਰਹਿੰਦਾ ਹੈ।

Related posts

ਭਾਰ ਤੇਜ਼ੀ ਨਾਲ ਘਟਾਉਣਾ ਹੈ ਤਾਂ ਆਯੁਰਵੈਦ ਦੇ ਇਹ 7 ਅਦਭੁਤ ਨਿਯਮ ਅਪਣਾਓ

On Punjab

ਰਸੋਈ ਦੇ ਕੰਮਾਂ ਨੂੰ ਆਸਾਨੀ ਨਾਲ ਕਰਨ ਲਈ ਇਹ ਤਰੀਕੇ ਹੁੰਦੇ ਹਨ ਮਦਦਗਾਰ

On Punjab

Brain Tumor ਦੇ ਸ਼ੁਰੂਆਤੀ ਲੱਛਣ, ਸਮੇਂ ਸਿਰ ਕਰਵਾਓ ਜਾਂਚ

On Punjab