74.08 F
New York, US
August 6, 2025
PreetNama
ਸਿਹਤ/Health

ਮਹਾਮਾਰੀ ਦੌਰਾਨ IVF ਰਾਹੀਂ ਕਰ ਰਹੇ Pregnancy Plan ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜੇਕਰ ਤੁਸੀਂ ਮਹਾਮਾਰੀ ਦੌਰਾਨ ਪ੍ਰੈਗਨੇਂਸੀ ਦੀ ਪਲੇਨਿੰਗ IVF ਰਾਹੀਂ ਕਰ ਰਹੇ ਹੋ ਤੋਂ ਇਹ ਤੁਹਾਡੇ ਲਈ ਚੁਣੌਤੀਪੂਰਨ ਹੋ ਸਕਦਾ ਹੈ। ਜੇਕਰ ਤੁਸੀਂ ਬਾਂਝਪਨ ਦਾ ਇਲਾਜ ਕਰਵਾ ਰਹੋ ਤਾਂ IVF ਇਲਾਜ ਨੂੰ ਰੋਕ ਕੇ ਰੱਖੋ ਜਦੋਂ ਤਕ ਹਾਲਾਤ ਆਮ ਨਹੀਂ ਹੋ ਜਾਂਦੇ ਕਿਉਂ ਕਿ ਹਸਪਤਾਲ ‘ਚ ਲਗਾਤਾਰ ਜਾਣ ਨਾਲ ਇਨਫੈਕਸ਼ਨ ਦਾ ਡਰ ਰਹਿੰਦਾ ਹੈ। ਕੋਵਿਡ-19 ਗਰਭਵਤੀ ਤੇ ਸ਼ਿਸ਼ੂ ‘ਤੇ ਜ਼ਿਆਦਾ ਅਸਰ ਕਰਦਾ ਹੈ ਪਰ ਇਸ ਨਾਲ ਗਰਭਪਾਤ, ਅਚਨਚੇਤੀ ਜਾਂ ਕਿਸੇ ਵੀ ਕਿਸਮ ਦੀ ਜਨਮ ਦੇਣ ਸਬੰਧੀ ਸਮੱਸਿਆ ਬਾਰੇ ਵਧੇਰੇ ਸਬੂਤ ਨਹੀਂ ਮਿਲੇ ਹਨ। ਅਮਰੀਕਾ ‘ਚ ਕੀਤੀ ਗਈ ਸਟੱਡੀ ‘ਚ ਦੱਸਿਆ ਗਿਆ ਹੈ ਕਿ ਗਰਭਵਤੀ ਸਥਿਤੀ ‘ਚ ਵੈਕਸੀਨ ਲੈਣ ਨਾਲ ਕੋਈ ਖਤਰਾ ਹੈ ਤੇ ਟੀਕਾਕਰਨ ਸੁਰੱਖਿਅਤ ਮੰਨਿਆ ਗਿਆ ਹੈ। ਟੀਕਾਕਰਨ ਤੋਂ ਬਾਅਦ ਪ੍ਰੈਗਨੇਂਸੀ ਬਾਰੇ ਯੋਜਨਾ ਬਣਾਉਣ ‘ਚ ਦੇਰੀ ਕਰਨ ਦੀ ਜ਼ਰੂਰਤ ਨਹੀਂ ਹੈ।

ਇਨ੍ਹਾਂ ਟਿਪਸ ਦਾ ਰੱਖੋ ਧਿਆਨ

  • ਜੋੜਿਆਂ ਨੂੰ ਇਲਾਜ ਦੌਰਾਨ ਪਾਜ਼ੇਟਿਵ, ਸਿਹਤਮੰਦ, ਸ਼ਾਂਤ ਤੇ ਇਮੋਸ਼ਨਲ ਸੰਤੁਲਨ ਬਣਾ ਕੇ ਰਹਿਣਾ ਚਾਹੀਦਾ ਹੈ।
      • ਮਾਸਕ ਨਾਲ ਨੱਕ ਤੇ ਮੂੰਹ ਨੂੰ ਪੂਰੀ ਤਰ੍ਹਾਂ ਢੱਕ ਰੱਖੋ।

     

    • ਹਰ ਪਲ਼ ਸੈਨੇਟਾਈਜ਼ ਕਰੋ ਤੇ ਮੂੰਹ ਨੂੰ ਹੱਥ ਲਾਉਣ ਤੋਂ ਪਰਹੇਜ਼ ਕਰੋ।
    • ਲਾਜ ਦੌਰਾਨ ਡਾਕਟਰ ਵੱਲੋਂ ਦੱਸੇ ਗਏ ਨਿਯਮਾਂ ਦਾ ਸਹੀ ਪਾਲਣ ਕਰੋ।

       

        • ਸਿਹਤਮੰਦ ਤੇ ਸੰਤੁਲਿਤ ਭੋਜਨ ਖਾਓ।

       

      ਆਪਣੇ ਨਾਲ ਪਰਿਵਾਰ ਨੂੰ ਹਸਪਤਾਲ ਲਿਜਾਣ ਤੋਂ ਬਚੋ।

      • ਜੇਕਰ ਤੁਸੀਂ ਮੈਡੀਕਲ ਪ੍ਰਾਬਲਮ ਜਿਵੇਂ ਕਿ ‎ਹਾਈ ਬੀਪੀ, ਸ਼ੂਗਰ, ਲੀਵਰ ਜਾਂ ਕਿਡਨੀ ਦੀ ਬਿਮਾਰੀ ਸਬੰਧੀ ਦਵਾਈ ਲੈ ਰਹੇ ਹੋ ਤਾਂ ਪ੍ਰੈਗਨੇਂਸੀ ਪਲਾਨਿੰਗ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।

Related posts

ਜਾਣੋ, ਤੁਹਾਡੀ ਸਿਹਤ ‘ਤੇ ਕੀ ਅਸਰ ਪਾਉਂਦਾ ਹੈ ਰੈੱਡ ਮੀਟ

On Punjab

ਤਿੰਨ ਚੀਜ਼ਾਂ ਤੋਂ ਕੋਰੋਨਾ ਦਾ ਸਭ ਤੋਂ ਵੱਧ ਖਤਰਾ! ਰੋਜ਼ ਕਰੋ ਸਾਫ਼, ਨੇੜੇ ਵੀ ਨਹੀਂ ਆਵੇਗਾ ਕੋਰੋਨਾ

On Punjab

ਖੋਜ ‘ਚ ਹੋਇਆ ਅਹਿਮ ਖੁਲਾਸਾ, ਈ-ਸਿਗਰੇਟ ਕਰਕੇ ਨੌਜਵਾਨਾਂ ਨੂੰ ਪੈ ਰਹੀ ਤੰਬਾਕੂਨੋਸ਼ੀ ਦੀ ਆਦਤ

On Punjab