17.2 F
New York, US
January 25, 2026
PreetNama
ਫਿਲਮ-ਸੰਸਾਰ/Filmy

ਬਾਥਰੂਮ ’ਚ ਨਹਾਉਂਦੇ ਹੋਏ ਇਸ ਟੀਵੀ ਅਦਾਕਾਰਾ ਦੀਆਂ ਵਾਇਰਲ ਹੋਈਆਂ ਤਸਵੀਰਾਂ, ਕੜਾਕੇ ਦੀ ਠੰਢ ’ਚ ਗਈ ਬਰਫ਼ੀਲੇ ਪਾਣੀ ’ਚ

 ਮੇਘਾ ਗੁਪਤਾ ਛੋਟੇ ਪਰਦੇ ਦੀ ਉਨ੍ਹਾਂ ਅਦਾਕਾਰਾ ਵਿੱਚੋਂ ਇਕ ਹੈ ਜੋ ਐਕਟਿੰਗ ਦੇ ਨਾਲ ਆਪਣੇ ਬੋਲਡ ਅੰਦਾਜ ਨੂੰ ਲੈਕੇ ਵੀ ਚਰਚਾ ’ਚ ਰਹਿੰਦੀ ਹੈ। ਉਸ ਦੀ ਬੋਲਡ ਪੋਸਟ ਅਕਸਰ ਸ਼ੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹਿੰਦੀ ਹੈ। ਮੇਘਾ ਗੁਪਤਾ ਨੇ ਮਮਤਾ,ਸੀਆਈਈ,ਪਿਆਰ ਤੂਨੇ ਕਿਆ ਕੀਆ ਤੇ ਆਊਸ਼ਮਾਨ ਭਵ ਵਰਗੇ ਕਈ ਟੀਵੀ ਸੀਰੀਅਲ ’ਚ ਐਕਟਿੰਗ ਕਰਕੇ ਸਰੋਤਿਆਂ ਦੇ ਦਿਲ ਜਿੱਤ ਚੁੱਕੀ ਹੈ।

ਹੁਣ ਮੇਘਾ ਗੁਪਤਾ ਆਪਣੀਆਂ ਬਾਥਰੂਮ ਦੀਆਂ ਤਸਵੀਰਾਂ ਨੂੰ ਲੈਕੇ ਚਰਚਾ ’ਚ ਹੈ। ਉਸਨੇ ਬਾਥਰੂਮ ’ਚ ਸ਼ਾਵਰ ਦੇ ਥੱਲੇ ਨਹਾਉਂਦੇ ਹੋਏ ਆਪਣੀਆਂ ਕਈ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀਆ ਹਨ। ਉਹ ਆਪਣੇ ਫੈਂਨਸ ਨਾਲ ਜੁੜੇ ਰਹਿਣ ਲਈ ਅਕਸਰ ਖ਼ਾਸ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਮੇਘਾ ਗੁਪਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀਆਂ ਬਾਥਰੂਮ ’ਚ ਨਹਾਉਂਦੇ ਸਮੇਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ’ਚ ਮੇਘਾ ਗੁਪਤਾ ਦੀ ਬੈਕ ਸਾਈਡ ਦਿੱਖ ਰਹੀ ਹੈ। ਤਸਵੀਰਾਂ ’ਚ ਉਹ ਬਿਕਨੀ ’ਚ ਨਜ਼ਰ ਆ ਰਹੀ ਹੈ, ਜਿਸ ’ਚ ਉਸਦਾ ਬੋਲਡ ਅੰਦਾਜ਼ ਸਾਫ਼ ਨਜ਼ਰ ਆ ਰਿਹਾ ਹੈ। ਫੈਂਨਸ ਉਸਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਇਹ ਬਾਥਰੂਮ ਤਸਵੀਰਾਂ ਸ਼ੇਅਰ ਕਰਦੇ ਹੋਏ ਮੇਘਾ ਗੁਪਤਾ ਨੇ ਕਿਹਾ ਉਸਨੇ ਠੰਢੇ ਪਾਣੀ ’ਚ ਸ਼ਾਵਰ ਲਿਆ ਸੀ। ਇੰਨਾ ਹੀ ਨਹੀਂ ਅਦਾਕਾਰਾ ਨੇ ਠੰਢੇ ਪਾਣੀ ਨਾਲ ਨਹਾਉਣ ਦੇ ਫ਼ਾਇਦੇ ਵੀ ਦੱਸੇ।

Related posts

Big Boss 14 ’ਚ ਆ ਸਕਦੇ ਹਨ ਰਾਹੁਲ ਵੈਦਿਆ ਦੀ ਗਰਲਫਰੈਂਡ ਦਿਸ਼ਾ ਪਰਮਾਰ ਤੇ ਰਾਖੀ ਸਾਵੰਤ ਦਾ ਪਤੀ ਰਿਤੇਸ਼

On Punjab

ਕਿੰਨਾ ਪੜ੍ਹੇ ਹਨ ਕਪਿਲ ਸ਼ਰਮਾਂ ਦੇ ਕਿਰਦਾਰ, ਜਾਣੋ ਚੰਦੂ ਚਾਹਵਾਲੇ ਤੋਂ ਲੈ ਕੇ ਭਾਰਤੀ ਸਿੰਘ ਦੀ ਪੜ੍ਹਾਈ

On Punjab

Katrina Kaif Wedding: ਕੈਟਰੀਨਾ ਦੇ ਹੱਥਾਂ ’ਤੇ ਵੀ ਰਚੇਗੀ ਸੋਜਤ ਦੀ ਮਹਿੰਦੀ, ਜਾਣੋ ਕਿਉ ਖ਼ਾਸ ਹੈ ਇੱਥੋਂ ਦੀ ਮਹਿੰਦੀ

On Punjab