PreetNama
ਫਿਲਮ-ਸੰਸਾਰ/Filmy

ਫ਼ਤਹਿਵੀਰ ਦੀ ਮੌਤ ‘ਤੇ ਪੰਜਾਬੀ ਕਲਾਕਾਰ ਵੀ ਦੁਖੀ, ਸਿਸਟਮ ‘ਤੇ ਕੱਢੀ ਭੜਾਸ

ਚੰਡੀਗੜ੍ਹਛੇ ਦਿਨਾਂ ਬਾਅਦ ਬੋਰਵੈੱਲ ਵਿੱਚੋਂ ਬਾਹਰ ਕੱਢੇ ਦੋ ਸਾਲਾਂ ਦੇ ਮਾਸੂਮ ਫ਼ਤਹਿਵੀਰ ਦੀ ਮੌਤ ਹੋ ਗਈ ਹੈ। 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫ਼ਤਹਿਵੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ। ਉਸ ਨੂੰ ਸਵੇਰੇ ਸਵੇਰੇ ਪੰਜ ਵਜੇ ਬੋਰ ਵਿੱਚੋਂ ਬਾਹਰ ਕੱਢਿਆ ਗਿਆ ਤੇ ਅੱਠ ਕੁ ਵਜੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਉਸ ਦੇ ਪਿੰਡ ਭਗਵਾਨਪੁਰਾ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। ਫਤਿਹਵੀਰ ਦੀ ਮੌਤ ਤੇ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਸੋਸ਼ਲ ਮੀਡੀਆ ਤੇ ਅਫਸੋਸ ਜਤਾਇਆ ਹੈ। ਇਸ ਸਭ ਦੇ ਚੱਲਦੇ ਗਾਇਕ ਕੁਲਵਿੰਦਰ ਬਿੱਲਾ ਨੇ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਕਿਸੇ ਨੇ ਫਤਿਹਵੀਰ ਲਈ ਖੁੱਲ੍ਹੀ ਕਵਿਤਾ ਲਿਖੀ ਹੈ।

Related posts

ਲਾਕਡਾਊਨ ਦੇ ਕਾਰਨ ਤੋਂ US ਵਿੱਚ ਫਸੀ ਇਹ ਅਦਾਕਾਰਾ, ਪਿਤਾ ਨੂੰ ਨਹੀਂ ਦੇ ਪਾਈ ਅੰਤਿਮ ਵਿਦਾਈ

On Punjab

ਹੈਪੀ ਰਾਏਕੋਟੀ ਬਣੇ ਪਿਤਾ,ਘਰ ਆਇਆ ਨੰਨ੍ਹਾ ਮਹਿਮਾਨ,ਸ਼ੇਅਰ ਕੀਤੀ ਤਸਵੀਰ

On Punjab

ਕਰੀਨਾ ਕਪੂਰ ਖਾਨ ਦੇ ਰਗ-ਰਗ ਵੱਸੀ ਹੈ ਪੰਜਾਬੀਅਤ

On Punjab