PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਪ੍ਰਚੂਨ ਮਹਿੰਗਾਈ ਦਰ ਅਗਸਤ ਮਹੀਨੇ 3.65 ਫ਼ੀਸਦ ਰਹੀ

ਪ੍ਰਚੂਨ ਮਹਿੰਗਾਈ ਦਰ ਅਗਸਤ ਮਹੀਨੇ ਮਾਮੂਲੀ ਵਾਧੇ ਨਾਲ 3.65 ਫ਼ੀਸਦ ਰਹੀ, ਜਦਕਿ ਸਬਜ਼ੀਆਂ ਤੇ ਦਾਲਾਂ ਭਾਅ ਦੋਹਰੇ ਅੰਕਾਂ ’ਚ ਵਧਿਆ। ਅੱਜ ਜਾਰੀ ਅਧਿਕਾਰਤ ਅੰਕੜਿਆਂ ’ਚ ਇਹ ਖੁਲਾਸਾ ਹੋਇਆ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ ਖਪਤਕਾਰ ਮੁੱਲ ਇੰਡੈਕਸ (ਸੀਪੀਆਈ) ਅਧਾਰਿਤ ਮਹਿੰਗਾਈ ਦਰ ਦਾ ਇਹ ਅੰਕੜਾ ਆਰਬੀਆਈ ਦੇ ਚਾਰ ਫ਼ੀਸਦ ਦੇ ਟੀਚੇ ਦੇ ਦਾਇਰੇ ’ਚ ਰਿਹਾ ਹੈ। ਇਹ ਜੁਲਾਈ ’ਚ ਪੰਜ ਸਾਲ ਦੇ ਸਭ ਤੋਂ ਹੇਠਲੇ ਪੱਧਰ 3.6 ਫ਼ੀਸਦ ’ਤੇ ਸੀ ਜਦਕਿ ਅਗਸਤ 2023 ਵਿੱਚ ਇਹ 6.83 ਫ਼ੀਸਦ ਸੀ।

Related posts

ਇਤਿਹਾਸਕ ਟ੍ਰਾਂਸਪਲਾਂਟ: ਅਮਰੀਕਾ ‘ਚ ਮਨੁੱਖੀ ਸਰੀਰ ‘ਚ ਟ੍ਰਾਂਸਪਲਾਂਟ ਕੀਤਾ ਗਿਆ ਸੂਰ ਦਾ ਦਿਲ

On Punjab

ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖਾਨੇ 3 ਮਹੀਨਿਆਂ ‘ਚ ਬੰਦ ਕਰਨ ਦੇ ਹੁਕਮ

On Punjab

ਪਹਿਲਾਂ ਸੈਰ ਕਰਦੀ ਕੁੜੀ ਨੂੰ ਬਲੇਡ ਨਾਲ ਵੱਢਿਆ, ਫਿਰ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

On Punjab