PreetNama
Chandigharਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਪੁਲੀਸ ਮੁਲਾਜ਼ਮਾਂ ਉਪਰ ਗੋਲੀਆਂ ਚਲਾਉਣ ਵਾਲਾ ਗੈਂਗਸਟਰ ਕਾਬੂ

ਚੰਡੀਗੜ੍ਹ-ਇੱਥੋਂ ਦੀ ਪੁਲੀਸ ਅਪਰਾਧ ਸ਼ਾਖਾ ਨੇ ਸੈਕਟਰ 38 ਵਿੱਚ ਬੀਤੇ ਦਿਨੀਂ ਪੁਲੀਸ ਨਾਕਾਬੰਦੀ ਦੌਰਾਨ ਗੋਲੀਆਂ ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਦੀ ਪਛਾਣ ਮੁਹਾਲੀ ਦੇ ਬਡਮਾਜਰਾ ਤੋਂ ਗੈਂਗਸਟਰ ਗਗਨ ਵਜੋਂ ਹੋਈ ਹੈ। ਪੁਲੀਸ ਅਨੁਸਾਰ ਗਗਨ ਨੇ ਹੀ ਸੈਕਟਰ 38 ਵਿੱਚ ਪੁਲੀਸ ’ਤੇ ਗੋਲੀਬਾਰੀ ਕੀਤੀ ਸੀ ਅਤੇ ਆਪਣੇ ਸਾਥੀ ਨੂੰ ਛੁਡਾ ਕੇ ਫਰਾਰ ਹੋ ਗਿਆ ਸੀ। ਜਾਣਕਾਰੀ ਅਨੁਸਾਰ ਪੁਲੀਸ ਨੇ ਨਾਕਾਬੰਦੀ ਦੌਰਾਨ ਇੱਕ ਸ਼ੱਕੀ ਕਾਰ ਨੂੰ ਰੋਕਿਆ ਸੀ ਜਿਸ ਤੋਂ ਬਾਅਦ ਕਾਰ ਚਾਲਕ ਨੇ ਪੁਲੀਸ ’ਤੇ ਗੋਲੀਆਂ ਚਲਾਈਆਂ।

Related posts

ਜੰਮੂ-ਕਸ਼ਮੀਰ ਦੇ ਊਧਮਪੁਰ ਵਿਚ ਮੁਕਾਬਲੇ ਦੌਰਾਨ ਫੌਜ ਦਾ ਜਵਾਨ ਸ਼ਹੀਦ

On Punjab

ਭਾਰਤੀ ਜਲ ਸੈਨਾ ਦੀ ਕਮਾਨ ਕਰਮਬੀਰ ਸਿੰਘ ਹੱਥ

On Punjab

ਨਿਊਜ਼ੀਲੈਂਡ ‘ਚ ਮਰੀਜ਼ਾਂ ਲਈ ਸਵੈ-ਇੱਛਤ ਮੌਤ ਵਾਲਾ ਕਾਨੂੰਨ ਲਾਗੂ, ਸਿੱਖ ਭਾਈਚਾਰੇ ਨੇ ਗੁਰਬਾਣੀ ਦੇ ਹਵਾਲੇ ਨਾਲ ਪ੍ਰਗਟਾਈ ਸੀ ਅਸਿਹਮਤੀ

On Punjab