30.13 F
New York, US
March 13, 2026
PreetNama
ਸਮਾਜ/Social

ਦਸਤਾਰਧਾਰੀ ਹਰਕੀਰਤ ਸਿੰਘ ਬਰੈਪਟਨ ਦੇ ਡਿਪਟੀ ਮੇਅਰ ਨਿਯੁਕਤ

ਪਹਿਲੇ ਦਸਤਾਰਧਾਰੀ ਹਰਕੀਰਤ ਸਿੰਘ ਨੂੰ ਬਰੈਂਪਟਨ ਸਿਟੀ ਦੇ ਡਿਪਟੀ ਮੇਅਰ ਵਜੋਂ ਨਿਯੁਕਤੀ ਕੀਤਾ ਗਿਆ ਹੈ। ਸ਼ਹਿਰ ਨਿਵਾਸੀਆਂ ਨੇ ਕੈਨੇਡਾ ਦੇ ਜੰਮਪਲ ਇਮਾਨਦਾਰ, ਮਿਹਨਤੀ ਤੇ ਪੜ੍ਹੇ ਲਿਖੇ ਨੌਜਵਾਨ ਹਰਕੀਰਤ ਸਿੰਘ ਨੂੰ ਸਰਬਸੰਮਤੀ ਨਾਲ ਸਿਟੀ ਆਫ ਬਰੈਂਪਟਨ ਦਾ ਡਿਪਟੀ ਮੇਅਰ ਨਿਯੁਕਤ ਕਰਨ ਲਈ ਮੇਅਰ ਪੈਟਰਿਕ ਬ੍ਰਾਊਨ ਅਤੇ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ ਹੈ।

Related posts

ਸੁਖਬੀਰ ਬਾਦਲ ਵੱਲੋਂ 50 ਹਜ਼ਾਰ ਪਰਿਵਾਰਾਂ ਲਈ ਕਣਕ ਦੇਣ ਦਾ ਐਲਾਨ

On Punjab

ਅਕਾਲ ਤਖ਼ਤ ਸਾਹਿਬ ਦੀ ਸਰਪਰਸਤੀ ਹੇਠ ‘ਖਾਲਸਾ ਮਾਰਚ’ ਦਾ ਆਗਾਜ਼, ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਉਪਰਾਲਾ

On Punjab

ਚਾਂਦੀ ਦੀ ਕੀਮਤ ਵਿੱਚ ਇਕ ਦਿਨ ’ਚ ਰਿਕਾਰਡ ਵਾਧਾ

On Punjab