PreetNama
ਸਿਹਤ/Health

ਤੁਹਾਡੀ ਰਸੋਈ ‘ਚ ਮੌਜੂਦ ਮਸਾਲੇ ਕਰ ਸਕਦੈ ਤੁਹਾਡਾ ਕੋਰੋਨਾ ਤੋਂ ਬਚਾਅ

species helps from coronavirus: ਚੰਗਾ ਇਮਊਨ ਸਿਸਟਮ ਇੱਕ ਚੰਗੀ ਸਿਹਤ ਦੀ ਨਿਸ਼ਾਨੀ ਹੈ। ਹਰ ਪਾਸੇ ਕੋਰੋਨਾ ਵਾਇਰਸ ਦਾ ਕਹਿਰ ਹੈ , ਡਾਕਟਰਾਂ ਮੁਤਾਬਕ ਇੱਕ ਕਮਜ਼ੋਰ ਇਮਿਊਨ ਸਿਸਟਮ ‘ਤੇ ਸਭ ਤੋਂ ਪਹਿਲਾਂ ਅਸਰ ਪਾਉਂਦੀ ਹੈ । ਮਜਬੂਤ ਇਮਊਨ ਸਿਸਟਮ ਵਾਲਿਆਂ ਨੂੰ ਇਸ ਵਾਇਰਸ ਤੋਂ ਕੋਈ ਡਰ ਨਹੀਂ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰਹਿਣਾ ਅਤੇ ਇਮਊਨ ਸਿਸਟਮ ਨੂੰ ਬੂਸਟ ਕਰਨ ‘ਤੇ ਕੋਵਿਡ-19 ਤੋਂ ਬਚਾਅ ਕੀਤਾ ਜਾ ਸਕਦਾ ਹੈ ।

1800x1200_foods_with_vitamin_c_besides_oranges_slideshow-1024×683

Related posts

Sun Melon Benefits : ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ ਵਾਲਾਂ ਦਾ ਝੜਨਾ ਵੀ ਘੱਟ ਕਰਦੈ ਇਹ ਫ਼ਲ

On Punjab

Fruits For Health : ਖਾਣੇ ਤੋਂ ਬਾਅਦ ਇਨ੍ਹਾਂ 4 ਫਲ਼ਾਂ ਦਾ ਗਲਤੀ ਨਾਲ ਵੀ ਨਾ ਕਰੋ ਸੇਵਨ !

On Punjab

ਗੁਣਾ ਦਾ ਖ਼ਜ਼ਾਨਾ ਤੇ ਪੌਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਦਹੀਂ, ਜਾਣੋ ਇਸ ਨੂੰ ਰੋਜ਼ ਖਾਣ ਦੇ ਫ਼ਾਇਦੇ

On Punjab