ਸਰੀਰ ਨੂੰ ਸੁਡੌਲ ਢਾਂਚਾ ਦੇਣ ਲਈ ਹੱਡੀਆਂ ਮਜ਼ਬੂਤ ਹੋਣੀਆਂ ਜ਼ਰੂਰੀ ਹਨ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਕਾਫੀ ਜ਼ਰੂਰਤ ਹੁੰਦੀ ਹੈ। ਹੱਡੀਆਂ ਵਿੱਚ ਇਨ੍ਹਾਂ ਚੀਜ਼ਾਂ ਦੀ ਕਮੀ ਨਾਲ ਇਹ ਕਮਜ਼ੋਰ ਤੇ ਖੋਖਲੀਆਂ ਹੋ ਜਾਂਦੀਆਂ ਹਨ।
previous post

ਹੱਡੀਆਂ ਨੂੰ ਖੋਖਲਾ ਬਣਾਉਣ ਦਾ ਜ਼ਿੰਮੇਵਾਰ ਸਿਰਫ ਵਿਟਾਮਿਨ ਨਹੀਂ ਹੁੰਦੇ, ਬਲਕਿ ਸਾਡੀਆਂ ਕੁਝ ਆਦਤਾਂ ਵੀ ਹੱਡੀਆਂ ਨੂੰ ਖੋਖਲਾ ਕਰ ਦਿੰਦੀਆਂ ਹਨ। ਇਨ੍ਹਾਂ ਆਦਤਾਂ ਵਿੱਚ ਸਭ ਤੋਂ ਜ਼ਿਆਦਾ ਸਾਡੇ ਖਾਣ-ਪੀਣ ਦੀਆਂ ਆਦਤਾਂ ਸ਼ਾਮਲ ਹੁੰਦੀਆਂ ਹਨ। ਅਸੀਂ ਰੋਜ਼ਾਨਾ ਅਜਿਹੀਆਂ ਚੀਜ਼ਾਂ ਖਾਂਦੇ ਹਾਂ, ਜੋ ਹੱਡੀਆਂ ਨੂੰ ਖੋਖਲਾ ਬਣਾ ਰਹੀਆਂ ਹਨ। ਇਸ ਖਬਰ ਵਿੱਚ ਉਹ ਚੀਜ਼ਾਂ ਬਾਰੇ ਦੱਸਾਂਗੇ।
ਤਾ, ਯਾਨੀ ਕੋਲਡ ਡ੍ਰਿੰਕਸ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਤੇ ਫਾਸਫੋਰਸ ਹੱਡੀਆਂ ਨੂੰ ਖੋਖਲਾ ਕਰ ਦਿੰਦਾ ਹੈ। ਇਸ ਲਈ ਡਾਕਟਰ ਬੱਤੇ ਪੀਣ ਦੀ ਸਲਾਹ ਨਹੀਂ ਦਿੰਦੇ।