PreetNama
ਸਿਹਤ/Health

ਜਾਣੋ, ਯੂਰਿਕ ਐਸਿਡ ਨੂੰ ਦੂਰ ਕਰਨ ਦਾ ਆਸਾਨ ਨੁਸਖ਼ਾ

ਯੂਰਿਕ ਐਸਿਡ ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਜੇਕਰ ਇਸ ਦਾ ਸਹੀ ਸਮੇਂ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ। ਖੂਨ ਵਿੱਚ ਯੂਰਿਕ ਐਸਿਡ ਵੱਧ ਜਾਣ ਨਾਲ ਯੂਰਿਕ ਐਸਿਡ ਸਾਡੇ ਜੋੜਾਂ ਵਿੱਚ ਜਾ ਕੇ ਜਮਾਂ ਹੋ ਜਾਂਦਾ ਹੈ ਅਤੇ ਜੋੜਾਂ ਵਿੱਚ ਸੋਜ ਪੈ ਜਾਂਦੀ ਹੈ ਜਿਆਦਾਤਰ ਭੋਜਨ ਵਿੱਚ ਪ੍ਰੋਟੀਨ ਜ਼ਿਆਦਾ ਲੈਣ ਨਾਲ ਪੈਰਾਂ ਅਤੇ ਹੱਥਾਂ ਦੇ ਜੋੜਾਂ ਵਿੱਚ ਸੋਜ ਆ ਜਾਂਦੀ ਹੈ। ਜਿਸ ਨਾਲ ਦਰਦ ਵੀ ਜ਼ਿਆਦਾ ਹੁੰਦਾ ਹ* ਇਹ ਯੂਰਿਕ ਐਸਿਡ ਨਾਲ ਸਰੀਰ ‘ਚ ਸੋਜ ਨੂੰ ਵੀ ਘੱਟ ਕਰਦਾ ਹੈ। ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਆ ਦਿਨ ਚ 1/2 ਟੀਸਪੂਨ ਅਜਵਾਈਨ ਪਾਣੀ ਨਾਲ ਲਵੋ।ਇਸ ਨੂੰ ਠੀਕ ਕਰਨ ਲਈ ਤੁਸੀਂ ਸਵੇਰੇ ਇੱਕ ਗਿਲਾਸ ਸੰਤਰੇ,ਮੁਸੱਮੀ,ਕਿੰਨੂ, ਮਾਲਟਾ ਆਦਿ ਦਾ ਰਸ ਪੀਓ ਇਸ ‘ਚ ਤੁਸੀਂ ਸੇਧਾਂ ਨਮਕ ਮਿਲਾ ਸਕਦੇ ਹੋ ਅਤੇ ਇਸਦੇ ਇੱਕ ਘੰਟੇ ਬਾਅਦ ਜਿਨਾਂ ਵੀ ਹੋ ਸਕੇ ਪਾਣੀ ਜਰੂਰ ਪੀਓ। ਸੰਤਰੇ ਦਾ ਜੂਸ ਜੋੜਾਂ ਵਿੱਚ ਸ਼ਾਮਿਲ ਯੂਰਿਕ ਐਸਿਡ ਨੂੰ ਘੋਲ ਕੇ ਦੁਬਾਰਾ ਖੂਨ ਵਿੱਚ ਮਿਲਾ ਦਿੰਦਾ ਹੈ ਜਿਸ ਵਿਚੋਂ ਉਹ ਕਿਡਨੀ ਵਿਚੋਂ ਫਿਲਟਰ ਹੋ ਕੇ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ।ਇਸ ਨੂੰ ਠੀਕ ਕਰਨ ਲਈ ਤੁਸੀਂ ਸਵੇਰੇ ਇੱਕ ਗਿਲਾਸ ਸੰਤਰੇ,ਮੁਸੱਮੀ,ਕਿੰਨੂ, ਮਾਲਟਾ ਆਦਿ ਦਾ ਰਸ ਪੀਓ ਇਸ ‘ਚ ਤੁਸੀਂ ਸੇਧਾਂ ਨਮਕ ਮਿਲਾ ਸਕਦੇ ਹੋ ਅਤੇ ਇਸਦੇ ਇੱਕ ਘੰਟੇ ਬਾਅਦ ਜਿਨਾਂ ਵੀ ਹੋ ਸਕੇ ਪਾਣੀ ਜਰੂਰ ਪੀਓ। ਸੰਤਰੇ ਦਾ ਜੂਸ ਜੋੜਾਂ ਵਿੱਚ ਸ਼ਾਮਿਲ ਯੂਰਿਕ ਐਸਿਡ ਨੂੰ ਘੋਲ ਕੇ ਦੁਬਾਰਾ ਖੂਨ ਵਿੱਚ ਮਿਲਾ ਦਿੰਦਾ ਹੈ ਜਿਸ ਵਿਚੋਂ ਉਹ ਕਿਡਨੀ ਵਿਚੋਂ ਫਿਲਟਰ ਹੋ ਕੇ ਸਰੀਰ ਵਿਚੋਂ ਬਾਹਰ ਨਿਕਲ ਜਾਂਦਾ ਹੈ।1 ਗਿਲਾਸ ਪਾਣੀ ‘ਚ 1/2 ਚਮਚ ਬੈਕਿੰਗ ਸੋਡਾ ਮਿਲਾ ਕੇ ਪਾਣੀ ਪੀਣ ਨਾਲ ਵੀ ਯੂਰਿਕ ਐਸਿਡ ਕੰਟਰੋਲ ‘ਚ ਹੁੰਦਾ ਹੈ।

* ਸਰੀਰ ਤੋਂ ਯੂਰਿਕ ਐਸਿਡ ਦੀ ਮਾਤਰਾ ਨੂੰ ਬਾਹਰ ਕੱਢਣ ਲਈ ਵਧ ਤੋਂ ਵਧ ਪਾਣੀ ਪੀਣਾ ਚਾਹੀਦਾ ਹੈ। ਇਸ ਲਈ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹੋ। ਦਿਨ ‘ਚ 10-12 ਗਿਲਾਸ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।

Related posts

ਕੋਰੋਨਾ ਵਾਇਰਸ ਹੁਣ ਪੰਜਾਬ ਦੇ ਅੰਮ੍ਰਿਤਸਰ ‘ਚ ਹੋਣ ਦੀ ਸ਼ੰਕਾ

On Punjab

Fish Spa Side Effects: Fish Spa ਸਿਹਤ ਲਈ ਬਹੁਤ ਹਾਨੀਕਾਰਕ, ਏਡਜ਼ ਵਰਗੀਆਂ ਕਈ ਬਿਮਾਰੀਆਂ ਦਾ ਹੋ ਸਕਦੈ ਖਤਰਾ

On Punjab

Heart Attack ਅਤੇ Heart Fail ‘ਚ ਹੁੰਦਾ ਹੈ ਅੰਤਰ

On Punjab