PreetNama
ਖਾਸ-ਖਬਰਾਂ/Important News

ਜਲੰਧਰ ਦੀ ਜਸਬੀਰ ਬਣੀ ਯੂਕੇ ਕੈਬਿਨਟ ਦੀ ਮੈਂਬਰ

ਲੰਦਨਯੂਕੇ ਕੌਂਸਲ ‘ਚ ਜਸਬੀਰ ਜਸਪਾਲ ਨੂੰ ਕੈਬਿਨਟ ਮੈਂਬਰ ਵਜੋਂ ਚੁਣਿਆ ਗਿਆ ਹੈ। ਜਸਬੀਰ ਦਾ ਪਰਿਵਾਰ ਜਲੰਧਰ ਦਾ ਹੈ। ਉਹ ਵੋਲਵਰਹੈਂਪਟਨ ‘ਚ ਹੀਥ ਟਾਊਨ ਤੋਂ ਚੁਣੀ ਗਈ ਹੈ। ਯੂਕੇ ਕੌਂਸਲ ‘ਚ ਕੈਬਨਿਟ ਮੈਂਬਰ ਚੁਣੀ ਗਈ ਜਸਬੀਰ ਪਹਿਲੀ ਸਿੱਖ ਮਹਿਲਾ ਹੈ।

ਜਸਬੀਰ ਨੇ ਕਿਹਾ, “ਇਹ ਮੇਰੇ ਲਈ ਵੱਡੀ ਗੱਲ ਹੈ। ਮੈਂ ਅੱਗੇ ਆਉਣ ਵਾਲੀ ਹਰ ਮੁਸ਼ਕਲ ਨਾਲ ਨਜਿੱਠਣ ਲਈ ਤਿਆਰ ਹਾਂ।” ਜਸਬੀਰ ਜਦੋਂ ਦੋ ਸਾਲ ਦੀ ਸੀਤਾਂ ਉਸ ਦਾ ਸਾਰਾ ਪਰਿਵਾਰ ਯੂਕੇ ਆ ਗਿਆ ਸੀ।

Related posts

Hong Kong : ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹਾਂਗਕਾਂਗ ਦੇ ਲੋਕਾਂ ਨੇ ਪਹਿਲੀ ਵਾਰ ਕੀਤਾ ਵਿਰੋਧ ਪ੍ਰਦਰਸ਼ਨ

On Punjab

ਨਾਬਾਲਗ ਧੀ ਨਾਲ ਜਬਰ ਜਨਾਹ ਦੇ ਦੋਸ਼ਾਂ ਹੇਠ ਪਿਓ ਗ੍ਰਿਫ਼ਤਾਰ

On Punjab

ਮੋਦੀ ਦੀ ਇੰਟਰਵਿਊ ਮਗਰੋਂ ਭਗਵੰਤ ਮਾਨ ਦੇ ‘ਸਵਾਲ-ਜਵਾਬ’

On Punjab