PreetNama
ਫਿਲਮ-ਸੰਸਾਰ/Filmy

ਗਿੱਪੀ ਨੇ ਸ਼ੇਅਰ ਕੀਤੀ ਥ੍ਰੋਬੈਕ ਤਸਵੀਰ, ਤੁਸੀਂ ਵੀ ਰਹਿ ਜਾਵੋਗੇ ਹੈਰਾਨ

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੁਰੂਆਤੀ ਦਿਨਾਂ ‘ਚੋਂ ਇੱਕ ਥ੍ਰੋਬੈਕ ਫੋਟੋ ਸਾਂਝੇ ਕਰਨ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਪਣੇ ਕੈਪਸ਼ਨ ਵਿੱਚ, ਗਿੱਪੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਸ ਨੂੰ ਲੱਭਣ ਲਈ ਕਿਹਾ ਹੈ।

ਗਿੱਪੀ ਨੇ ਥ੍ਰੋਅਬੈਕ ਤਸਵੀਰ ਪੋਸਟ ਕੀਤੀ ਤੇ ਆਪਣੇ ਫੈਨਸ ਨੂੰ ਚੁਣੌਤੀ ਦਿੱਤੀ ਕਿ ਉਹ ਉਸ ਨੂੰ ਲੱਭਣ। ਉਸ ਨੇ ਲਿਖਿਆ: “ਮੈਨੂੰ ਲੱਭੋ …”

ਦਿਲਚਸਪ ਗੱਲ ਇਹ ਹੈ ਕਿ ਗਿੱਪੀ ਦੇ ਲਗਭਗ ਸਾਰੇ ਫੈਨਸ ਨੇ ਉਸ ਨੂੰ ਤਸਵੀਰ ਵਿੱਚ ਵੇਖਿਆ ਤੇ ‘ਰਿਪਲਾਈ ਟੂ ਟਵੀਟ’ ਵਿਕਲਪ ਦੁਆਰਾ ਆਪਣੇ ਜਵਾਬ ਸਾਂਝੇ ਕੀਤੇ।

ਹਾਲ ਹੀ ‘ਚ ਗਿੱਪੀ ਗਰੇਵਾਲ ਦਾ ਲੌਕਡਾਊਨ ‘ਚ ‘ਨੱਚ-ਨੱਚ’ ਗਾਣਾ ਆਇਆ ਸੀ। ਜਿਸ ‘ਚ ਸਰਗੁਣ ਮਹਿਤਾ, ਨੀਰੂ ਬਾਜਵਾ, ਸਿੱਧੂ ਮੂਸੇਵਾਲਾ, ਜੈਜ਼ੀ ਬੀ ਤੇ ਰਣਜੀਤ ਬਾਵਾ ਸਮੇਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨਜ਼ਰ ਆਈਆਂ ਸੀ।

Related posts

ਇਨ੍ਹਾਂ ਕਾਰਨਾਂ ਕਰਕੇ ਰਾਤ ਨੂੰ ਨਹੀਂ ਆਉਂਦੀ ਨੀਂਦ

On Punjab

India’s Laughter Challenge ’ਚ ਜੱਜ ਬਣਨਗੇ ਨਵਜੋਤ ਸਿੰਘ ਸਿੱਧੂ? ਨਵੇਂ ਕਾਮੇਡੀ ਸ਼ੋਅ ਨਾਲ ਕਰਨਗੇ TV ’ਤੇ ਵਾਪਸੀ

On Punjab

Arijit Singh Birthday : ਇਸ ਸਿੰਗਿੰਗ ਰਿਐਲਿਟੀ ਸ਼ੋਅ ਤੋਂ ਬਾਹਰ ਹੋ ਗਏ ਸੀ ਅਰਿਜੀਤ ਸਿੰਘ, ਫਿਰ ਇਸ ਤਰ੍ਹਾਂ ਬਣ ਗਏ ਬਿਹਤਰੀਨ ਗਾਇਕ

On Punjab