PreetNama
ਸਿਹਤ/Health

ਕੱਚੇ ਨਮਕ ਦੇ ਸੇਵਨ ਨਾਲ ਹੁੰਦੀ ਹੈ ਪੱਥਰੀ ਦੀ ਸਮੱਸਿਆ

ਅੱਜਕਲ ਦੇ ਬਿਜ਼ੀ ਲਾਈਫਸਟਾਈਲ ਦੇ ਚਲਦਿਆਂ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ।ਇਨ੍ਹਾਂ ‘ਚੋਂ ਇੱਕ ਹੈ ਪੱਥਰੀ ਦੀ ਸਮੱਸਿਆ ,,,ਪੱਥਰੀ ਦੀ ਸਮੱਸਿਆ ਆਮ ਗੱਲ ਬਣੀ ਹੋਈ ਹੈ ।ਕਿਡਨੀ ‘ਚ ਪੱਥਰੀ ਦੀ ਸਮੱਸਿਆ ਸਾਡੀ ਕਈ ਗਲਤੀਆਂ ਜਾ ਆਦਤਾਂ ਕਾਰਨ ਹੁੰਦੀ ਹੈ ।,ਜੇਕਰ ਅਸੀਂ ਇਨ੍ਹਾਂ ਗੱਲਾਂ ਵੱਲ ਧਿਆਨ ਦਈਏ ਤਾਂ ਅਸੀਂ ਅਜਿਹੀ ਸਮੱਸਿਆ ਦਾ ਸ਼ਿਕਾਰ ਹੋਣ ਤੋਂ ਬੱਚ ਸਕਦੇ ਆ ਜੋ ਲੋਕ ਜ਼ਿਆਦਾ ਮਾਤਰਾ ‘ਚ ਨਮਕ ਦਾ ਸੇਵਨ ਕਰਦੇ ਹਨ ।ਉਨ੍ਹਾਂ ਦੀ ਕਿਡਨੀ ਫੇਲ੍ਹ ਹੋਣ ਦਾ ਖਤਰਾ ਹੁੰਦਾ ਹੈ ।,ਨਮਕ ‘ਚ ਸੋਡੀਅਮ ਮੌਜੂਦ ਹੁੰਦਾ ਏ,,, ਜੋ ਕਿਡਨੀ ਦੀ ਸਮੱਸਿਆ ਨੂੰ ਵਧਾਉਂਦਾ ਹੈ ।ਇਸ ਲਈ ਸਾਨੂੰ ਕੱਚੇ ਨਮਕ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਕਰਨਾ ਚਾਹੀਦਾ ਜੋ ਲੋਕ coffee ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਦੇ ਨੇ ਉਨ੍ਹਾਂ ਨੂੰ ਵੀ ਕਿਡਨੀ ‘ਚ ਪੱਥਰੀ ਹੋ ਸਕਦੀ ਹੈ । coffee  ‘ਚ ਮੌਜੂਦ ਕੈਫ਼ਿਨ ਕਿਡਨੀ ਨੂੰ ਨੁਕਸਾਨ ਕਰਦਾ ਹੈ । ਜ਼ਿਆਦਾ coffee ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀਹੈ ।ਇਸ ‘ਚ ਅਜਿਹੇ ਤੱਤ ਹੁੰਦੇ ਹਨ ਜੋ ਕਿਡਨੀ ਨੂੰ ਪ੍ਰਭਾਵਿਤ ਕਰਦੇ ਹਨ ।ਕਈ ਵਾਰ ਅਸੀਂ ਜ਼ਿਆਦਾ ਬਿਜ਼ੀ ਹੋਣ ਦੇ ਚੱਕਰ ‘ਚ ਪੇਸ਼ਾਬ ਨੂੰ ਰੋਕ ਲੈਂਦੇ ਹਾਂ।ਜੋ ਕਿ ਸਾਡੀ ਕਿਡਨੀ ਲਈ ਬੇਹੱਦ ਖਤਰਨਾਕ ਸਾਬਿਤ ਹੁੰਦਾ ਹੈ ।ਇਸ ਨਾਲ ਸਿਰਫ ਕਿਡਨੀ ‘ਚ ਪੱਥਰੀ ਹੀ ਨਹੀਂ ਸਗੋਂ UTI ਵਰਗੀਆਂ ਭਿਆਨਕ ਬਿਮਾਰੀਆਂ ਵੀ ਹੋ ਜਾਂਦੀਆਂ ਹਨ ।

Related posts

ਰੋਜ਼ਾਨਾ ਇੱਕ ਕਟੋਰੀ ਦਲੀਆ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

On Punjab

ਸਰੀ ਪੁਲੀਸ ਨੇ ਨਸ਼ਿਆਂ ਦੀ ਰਿਕਾਰਡ ਖੇਪ, ਮਾਰੂ ਅਸਲਾ ਤੇ ਵਾਹਨਾਂ ਸਮੇਤ ਤਿੰਨ ਫੜੇ

On Punjab

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦੀ ਹੈ ਮੁੰਗੀ ਦੀ ਦਾਲ ?

On Punjab