PreetNama
ਫਿਲਮ-ਸੰਸਾਰ/Filmy

ਕੰਗਨਾ ਵੱਲੋਂ ਸਰਕਾਰ ਨੂੰ ਬੇਨਤੀ, ਕਿਹਾ- ਕਰਨ ਜੌਹਰ ਤੋਂ ਵਾਪਸ ਲਿਆ ਜਾਵੇ ਪਦਮਸ਼੍ਰੀ

ਮੁੰਬਈ: ਅੱਜ-ਕੱਲ੍ਹ ਕੰਗਨਾ ਰਨੌਤ ਨੇ ਕਰਨ ਜੌਹਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਆਏ ਦਿਨ ਹੀ ਕੰਗਨਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕਰਨ ਖਿਲਾਫ ਭੜਾਸ ਕੱਢਦੀ ਰਹਿੰਦੀ ਹੈ। ਹੁਣ ਕੰਗਨਾ ਨੇ ਹਾਲ ਹੀ ‘ਚ ਕਰਨ ਜੌਹਰ ਦੀ ਪ੍ਰੋਡਿਊਸ ਕੀਤੀ ਫ਼ਿਲਮ ‘ਗੁੰਜਨ ਸਕਸੈਨਾ: ਦ ਕਾਰਗਿਲ ਗਰਲ’ ਲਈ ਕਰਨ ‘ਤੇ ਨਿਸ਼ਾਨਾ ਸਾਧਿਆ ਹੈ।

ਦੱਸ ਦਈਏ ਕਿ ਹੁਣ ਕੰਗਨਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕਰਨ ਤੋਂ ਪਦਮਸ਼੍ਰੀ ਵਾਪਸ ਲੈਣ। ਉਨ੍ਹਾਂ ਨੇ ਕਰਨ ‘ਤੇ ਐਂਟੀ ਨੈਸ਼ਨਲ ਫ਼ਿਲਮ ਬਣਾਉਣ ਦੇ ਇਲਜ਼ਾਮ ਲਗਾਏ ਹਨ। ਉਸ ਨੇ ਇਹ ਵੀ ਕਿਹਾ ਕਿ ਕਰਨ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਤੇ ਸੁਸ਼ਾਂਤ ਦਾ ਕਰੀਅਰ ਤਬਾਹ ਕੀਤਾ।

Related posts

‘ਕਲੰਕ’ ਮਗਰੋਂ ‘ਸੜਕ’ ‘ਤੇ ਆਈ ਆਲਿਆ ਭੱਟ, ਭੈਣ ਪੂਜਾ ਨੇ ਦਿੱਤੀ ਜਾਣਕਾਰੀ

On Punjab

ਸਾਹੋ’ ਨੇ ‘ਕਲੰਕ’ ਤੇ ‘ਕੇਸਰੀ’ ਦਾ ਤੋੜਿਆ ਰਿਕਾਰਡ, ਪਹਿਲੇ ਦਿਨ ਹੀ ਸ਼ਾਨਦਾਰ ਕਮਾਈ

On Punjab

Corona Virus: ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਨੇ ਖੁੱਦ ਨੂੰ ਕੀਤਾ ਅਲਗ-ਥਲਗ, ਸਾਂਝਾ ਕੀਤਾ ਆਡੀਓ ਸੰਦੇਸ਼

On Punjab