72.05 F
New York, US
May 1, 2025
PreetNama
ਖਾਸ-ਖਬਰਾਂ/Important News

ਕੋਰੋਨਾ: ਕੀ ਰੱਬ ਦੀ ਪੂਜਾ ਕਰਨ ਨਾਲ ਠੀਕ ਹੋ ਸਕਦੇ ਹੁਣ ਮਰੀਜ਼ ? ਅਮਰੀਕਾ ‘ਚ ਅਧਿਐਨ ਸ਼ੁਰੂ

America Prays For COVID-19: ਕੋਰੋਨਾ ਵਾਇਰਸ ਨੇ ਅਮਰਿਕਾ ਵਿਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਦੇਸ਼ ਵਿਚ ਹੁਣ ਤੱਕ 66 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ, 1.2 ਮਿਲੀਅਨ ਲੋਕ ਇਸ ਮਾਰੂ ਵਾਇਰਸ ਨਾਲ ਪਾਜ਼ਿਟਿਵ ਹਨ। ਇਸ ਦੌਰਾਨ ਕੰਸਾਸ ਸਿਟੀ ਵਿਚ ਇਕ ਭਾਰਤੀ-ਅਮਰੀਕੀ ਡਾਕਟਰ ਨੇ ਇਹ ਪਤਾ ਲਗਾਉਣ ਲਈ ਇਕ ਅਧਿਐਨ ਸ਼ੁਰੂ ਕੀਤਾ ਹੈ ਕਿ ਕੀ ਰੱਬ ਦੀ ਪੂਜਾ ਕਰਨ ਨਾਲ ਮਰੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ ਹੈ? ਕੀ ਅਜਿਹੀ ਚੀਜ਼ ਕਿਸੇ ਦੂਰ-ਦੁਰਾਡੇ ਦੀ ਰੱਖਿਆਤਮਕ ਪ੍ਰਾਰਥਨਾ ਤੋਂ ਪ੍ਰਮਾਤਮਾ ਨੂੰ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦਾ ਇਲਾਜ਼ ਕਰਨ ਲਈ ਯਕੀਨ ਦਵਾ ਸਕਦੀ ਹੈ।

Related posts

ਭਾਰਤ ਦੀ ਬੜ੍ਹਤ ਅਤੇ ਘੁਸਪੈਠ ਦੇ ਰਾਹ ਬੰਦ ਕਰਨ ਤੋਂ ਭੜਕਿਆ ਚੀਨ

On Punjab

ਅਮਰੀਕਾ – ਈਰਾਨ ਮਾਮਲੇ ‘ਤੇ ਪਾਕਿਸਤਾਨ ਨੇ ਰੱਖਿਆ ਆਪਣਾ ਪੱਖ

On Punjab

ਫਿਰ ਵਿਗੜਿਆ ਉੱਤਰੀ ਕੋਰੀਆ ਵਾਲਾ ਤਾਨਾਸ਼ਾਹ, ਦਾਗੀਆਂ ਮਿਸਾਈਲਾਂ, ਅਮਰੀਕਾ ਦੀ ਮੋੜਵੀਂ ਕਾਰਵਾਈ

On Punjab