ਖਾਸ-ਖਬਰਾਂ/Important Newsਕੈਨੇਡਾ ਦਾ ਨਿਆਗਰਾ ਫਾਲ ਮਹਾਰਾਣੀ ਦੇ ਸੋਗ ‘ਚ ਰਾਇਲ ਬਲੂ ਰੰਗ ਨਾਲ ਪ੍ਰਕਾਸ਼ਮਾਨ September 15, 2022352 ਦੁਨੀਆਂ ਦਾ ਅਜੂਬਾ ਕੈਨੇਡਾ ਦਾ ਨਿਆਗਰਾ ਫਾਲਸ (ਝਰਨਾ) ਮਹਾਰਾਣੀ ਦੇ ਦੇਹਾਂਤ ਦੇ 10-ਦਿਨ ਦੇ ਸੋਗ ਦੀ ਮਿਆਦ ਦੌਰਾਨ ਹਰ ਰਾਤ ਰਾਇਲ ਬਲੂ ਵਿੱਚ ਪ੍ਰਕਾਸ਼ਮਾਨ ਹੁੰਦਾ ਹੈ, ਕਿਉਂਕਿ ਕੈਨੇਡਾ ਦੀ 70 ਸਾਲ ਦੀ ਮਹਾਰਾਣੀ ਰਹੀ ਐਲਿਜ਼ਾਬੈਥ II ਦੇ ਦੇਹਾਂਤ ਨੂੰ ਦਰਸਾਉਦਾ ਹੈ।