PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਪੰਜਾਬੀ ਦੀ ਮੌਤ

ਬਰਨਾਲਾ: ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਦੇ ਨੌਜਵਾਨ ਕਮਲਜੀਤ ਸਿੰਘ ਸੇਖੋਂ (29) ਦੀ ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਹਾਸਲ ਜਾਣਕਾਰੀ ਅਨੁਸਾਰ ਅਲਬਰਟਾ ਵਿੱਚ ਦੋ ਟਰੱਕਾਂ ਦੀ ਆਹਮੋ-ਸਾਹਮਣੀ ਟੱਕਰ ਸੇਖੋਂ ਦੀ ਮੌਤ ਦਾ ਕਾਰਨ ਬਣੀ।

ਸ਼ੁੱਕਰਵਾਰ ਜਦੋਂ ਉਹ ਆਪਣੇ ਟਰੱਕ ’ਤੇ ਜਾ ਰਿਹਾ ਸੀ ਤਾਂ ਰਸਤੇ ’ਚ ਸਾਹਮਣੇ ਤੋਂ ਆ ਰਹੇ ਇੱਕ ਹੋਰ ਟਰੱਕ ਨੇ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਮਲਜੀਤ ਸੇਖੋਂ ਦੀ ਮੌਤ ਹੋ ਗਈ।

Related posts

550ਵੇਂ ਪ੍ਰਕਾਸ਼ ਪੁਰਬ ਮੌਕੇ 13 ਏਕੜ ‘ਚ ਲੱਗਿਆ ਸਭ ਤੋਂ ਵੱਡਾ ਲੰਗਰ

On Punjab

ਜਾਣੋ ਜਾਨਲੇਵਾ ਪ੍ਰਦੂਸ਼ਣ ਸਰੀਰ ਦੇ ਹਰ ਹਿੱਸੇ ‘ਤੇ ਕਿਵੇਂ ਕਰਦੈ ਹਮਲਾ

On Punjab

ਵਿਰੋਧੀ ਧਿਰ ਦੀ ਕੁਰਸੀ ‘ਤੇ ਲਟਕੀ ਤਲਵਾਰ ਫਿਰ ਵੀ ‘ਆਪ’ ਵੱਲੋਂ ਇੱਕਜੁੱਟਦਾ ਦਾ ਇਜ਼ਹਾਰ

On Punjab