72.05 F
New York, US
May 2, 2025
PreetNama
ਫਿਲਮ-ਸੰਸਾਰ/Filmy

ਕੈਟਰੀਨਾ ਕੈਫ ਦੀਆਂ ਉੱਡੀਆਂ ਨੀਂਦਰਾਂ, ਖੁਦ ਕੀਤਾ ਖੁਲਾਸਾ

ਨਵੀਂ ਦਿੱਲੀ: ਸਲਮਾਨ ਖ਼ਾਨ, ਕੈਟਰੀਨਾ ਕੈਫ ਤੇ ਦਿਸ਼ਾ ਪਟਾਨੀ ਦੀ ਫਿਲਮ ‘ਭਾਰਤ’ ਪੰਜ ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਕੈਟਰੀਨਾ ਦੀ ਨੀਂਦ ਉੱਡੀ ਹੋਈ ਹੈ।ਕੈਟਰੀਨਾ ਨੇ ਸ਼ਨੀਵਾਰ ਨੂੰ ਜੀਕਿਊ 100 ਬੈਸਟ ਡ੍ਰੈਸਡ 2019 ਐਵਾਰਡਜ਼ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਕਿਹਾ, ‘ਮੈਂ ਰਾਤ ਨੂੰ ਸੌਂ ਨਹੀਂ ਪਾ ਰਹੀ।’ ਕੈਟਰੀਨਾ ਨੇ ਕਿਹਾ ਕਿ ‘ਭਾਰਤ’ ਦੀ ਰਿਲੀਜ਼ ਨੂੰ ਲੈ ਕੇ ਉਹ ਇੰਨੀ ਰੌਮਾਂਚਿਤ ਹੈ ਕਿ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣਨ ਦੀ ਉਡੀਕ ਨਹੀਂ ਕਰ ਸਕਦੀ। ਫਿਲਮ ਜਿਸ ਤਰ੍ਹਾਂ ਨਾਲ ਬਣ ਕੇ ਸਾਹਮਣੇ ਆਈ ਹੈ ਉਸ ਤੋਂ ਉਹ ਬੇਹੱਦ ਖ਼ੁਸ਼ ਹੈ।

ਕੈਟਰੀਨਾ ਕੈਫ ਦੀ ਅਗਲੀ ਫਿਲਮ ‘ਸੂਰੀਆਵੰਸ਼ੀ’ ਹੈ। ਰੋਹਿਤ ਸ਼ੈਟੀ ਦੀ ਇਸ ਫਿਲਮ ਵਿੱਚ ਉਹ ਲੰਮੇ ਸਮੇਂ ਬਾਅਦ ਅਕਸ਼ੈ ਕੁਮਾਰ ਨਾਲ ਕੰਮ ਕਰੇਗੀ। ‘ਭਾਰਤ’ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫ਼ਰ ਨੇ ਕੀਤਾ ਹੈ।

फटाफट ख़बरों के लिए हमे फॉलो करें फेसबुक, ट्विटर, गूगल प्लस पर और डाउनलोड करें Android Punjabi News App, iOS Punjabi News App
Web Title: katrina kaif salman khan and disha patani starrer bharat will be released on june 5
Read all latest Entertainment News headlines in Punjabi. Also don’t miss today’s Punjabi News.

Related Stories

Related posts

ਜਾਣੋ ਕਿਉਂ ਕਰਿਸ਼ਮਾ ਕਪੂਰ ਦੇ ਬੱਚੇ ਨਹੀਂ ਦੇਖਦੇ ਉਹਨਾਂ ਦੀਆ ਫ਼ਿਲਮਾਂ

On Punjab

ਅਕਸ਼ੇ ਤੋਂ ਕਰੀਨਾ ਤੱਕ, ਜਾਣੋ ਕਿੱਥੇ ਨਵਾਂ ਸਾਲ ਮਨਾਉਣਗੇ ਸਿਤਾਰੇ

On Punjab

ਮੁੰਬਈ ਪਹੁੰਚਣ ਵਾਲੀ ਹੈ ਰਿਸ਼ੀ ਕਪੂਰ ਦੀ ਬੇਟੀ ਰਿੱਧਿਮਾ ,ਪੋਸਟ ਸ਼ੇਅਰ ਕਰ ਆਖੀ ਇਹ ਗੱਲ

On Punjab