PreetNama
ਫਿਲਮ-ਸੰਸਾਰ/Filmy

ਕਾਮੇਡੀਅਨ ਭਾਰਤੀ ਸਿੰਘ ਦੀ ਟ੍ਰਾਂਸਫਾਰਮੇਸ਼ਨ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ, 15 ਕਿਲੋ ਭਾਰ ਘੱਟ ਕਰਨ ਤੋਂ ਬਾਅਦ ਹੁਣ ਦਿਸਣ ਲੱਗੀ ਅਜਿਹੀ

ਕਾਮੇਡੀ ਕੁਈਨ ਭਾਰਤੀ ਸਿੰਘ ਆਪਣੇ ਫੈਨਜ਼ ਦੇ ਦਿਲਾਂ ’ਤੇ ਰਾਜ਼ ਕਰਦੀ ਹੈ। ਭਾਰਤੀ ਉਨ੍ਹਾਂ ਸਟਾਰਸ ’ਚੋਂ ਹੈ, ਜਿਸਨੇ ਬਿਨਾਂ ਕਿਸੀ ਫਿਲਮੀ ਬੈਕਗਰਾਊਂਡ ਦੇ ਖ਼ੁਦ ਨੂੰ ਇਸ ਇੰਡਸਟਰੀ ’ਚ ਸਾਬਿਤ ਕੀਤਾ ਹੈ। ਉਹ ਹਮੇਸ਼ਾ ਤੋਂ ਹੀ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਨੂੰ ਲੈ ਕੇ ਚਰਚਾ ’ਚ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਆਪਣੇ ਜ਼ਬਰਦਸਤ ਬਾਡੀ ਟ੍ਰਾਂਸਫਾਰਮੇਸ਼ਨ ਨੂੰ ਲੈ ਕੇ ਚਰਚਾ ’ਚ ਬਣੀ ਹੋਈ ਹੈ। ਇਸੀ ਦੌਰਾਨ ਭਾਰਤੀ ਦੀਆਂ ਕਈ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਐਕਟਰੈੱਸ ਦਾ ਨਿਊ ਲੁੱਕ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।

ਫੋਟੋਜ਼ ਨੂੰ ਸ਼ੇਅਰ ਕਰਦੇ ਹੋਏ ਭਾਰਤੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਇਹ ਤਸਵੀਰਾਂ ਦੁਬਈ ਦੀਆਂ ਹਨ। ਫੋਟੋਜ਼ ਪੋਸਟ ਕਰਦੇ ਹੋਏ ਭਾਰਤੀ ਨੇ ਕੈਪਸ਼ਨ ’ਚ ਲਿਖਿਆ, ‘ਪਿਆਰ ਲਈ ਸ਼ੁਕਰੀਆ ਦੁਬਈ…। ਇਨ੍ਹਾਂ ਤਸਵੀਰਾਂ ’ਤੇ ਫੈਨਜ਼ ਕੁਮੈਂਟ ’ਚ ਭਰ-ਭਰ ਕੇ ਪਿਆਰ ਲੁਟਾ ਰਹੇ ਹਨ।

Related posts

ਕਬੀਰ ਸਿੰਘ’ 200 ਕਰੋੜੀ ਕਲੱਬ ‘ਚ ਸ਼ਾਮਲ, ਸਲਮਾਨ ਨੂੰ ਪਿਛਾੜਿਆ

On Punjab

ਪੀਟੀਸੀ ਪੰਜਾਬੀ ‘ਤੇ 10 ਤੋਂ ਸ਼ੁਰੂ ਹੋਵੇਗਾ ‘ਹੁਨਰ ਪੰਜਾਬ ਦਾ’ ਸ਼ੋਅ

On Punjab

ਜਵਾਨੀ ਜਾਨੇਮਨ ਦੀ ਸਕ੍ਰੀਨਿੰਗ ‘ਤੇ ਪਹੁੰਚੇ ਬਾਲੀਵੁਡ ਸਿਤਾਰੇ

On Punjab