38.7 F
New York, US
March 15, 2026
PreetNama
ਸਿਹਤ/Health

ਇਮਿਊਨਿਟੀ ਵਧਾਉਣ ਲਈ ਵਿਟਾਮਿਨ-C ਦਾ ਜ਼ਿਆਦਾ ਇਸਤੇਮਾਲ ਸਿਹਤ ਵਿਗਾੜ ਸਕਦਾ ਹੈ, ਜਾਣੋ ਇਸ ਦੇ ਸਾਈਡ ਇਫੈਕਟ

ਕੋਰੋਨਾ ਵਾਇਰਸ ਤੋਂ ਬਚਾਅ ਲਈ ਕੋਈ ਕਾਰਗਰ ਦਵਾਈ ਨਹੀਂ ਹੈ, ਇਸ ਵਾਇਰਸ ਤੋਂ ਬਚਾਅ ਲਈ ਲੋਕ ਆਪਣੀ ਇਮਿਊਨਿਟੀ ਵਧਾਉਣ ’ਤੇ ਜ਼ੋਰ ਦੇ ਰਹੇ ਹਨ। ਡਾਕਟਰਾਂ ਤੇ ਮਾਹਿਰਾਂ ਅਨੁਸਾਰ ਮਜ਼ਬੂਤ ਇਮਿਊਨਿਟੀ ਬਿਮਾਰੀ ਨਾਲ ਲੜਨ ’ਚ ਮਦਦ ਕਰਦੀ ਹੈ, ਇਮਿਊਨਿਟੀ ਵਧਾਉਣ ਲਈ ਲੋਕ ਕਈ ਤਰ੍ਹਾਂ ਦੇ ਦੇਸੀ ਨੁਸਖ਼ਿਆਂ ਦਾ ਇਸਤੇਮਾਲ ਕਰ ਰਹੇ ਹਨ, ਵਿਟਾਮਿਨ ਸੀ ਦੀਆਂ ਗੋਲ਼ੀਆਂ, ਕਾੜ੍ਹਾ, ਜਿੰਕ, ਵਿਟਾਮਿਨ ਡੀ ਸਪਲੀਮੈਂਟ ਇਮਿਊਨਿਟੀ ਬੂਸਟਰ ਦੇ ਤੌਰ ’ਤੇ ਇਸਤੇਮਾਲ ਕਰ ਰਹੇ ਹਨ। ਇਮਿਊਨਿਟੀ ਇੰਪਰੂਵ ਕਰਨ ਲਈ ਵਿਟਾਮਿਨ ਸੀ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਤੁਹਾਨੂੰ ਬਿਮਾਰ ਵੀ ਕਰ ਸ

ਵਿਟਾਮਿਨ ਸੀ ਦੇ ਜ਼ਿਆਦਾ ਸੇਵਨ ਨਾਲ ਪੇਟ ’ਚ ਖ਼ਰਾਬੀ ਆ ਸਕਦੀ ਹੈ, ਇਸ ਨਾਲ ਤੁਹਾਨੂੰ ਪੇਟ ਦਾ ਸਿਸਟਮ ਡਿਸਟਰਬ ਵੀ ਹੋ ਸਕਦਾ ਹੈ। ਇਸ ਲਈ ਜ਼ਿਆਦਾ ਮਾਤਰਾ ’ਚ ਵਿਟਾਮਿਨ ਸੀ ਪ੍ਰੋਡਕਟਸ ਦਾ ਸੇਵਨ ਨਾ ਕਰੋ।

ਉਲਟੀ-ਦਸਤ

ਵਿਟਾਮਿਨ ਸੀ ਦੀਆਂ ਗੋਲ਼ੀਆਂ ਜ਼ਿਆਦਾ ਖਾਣ ਨਾਲ ਡਾਇਰੀਆ ਦੀ ਸ਼ਿਕਾਇਤ ਹੋ ਸਕਦੀ ਹੈ, ਇਸ ਨਾਲ ਤੁਹਾਡਾ ਪੇਟ ਖ਼ਰਾਬ ਹੋ ਸਕਦਾ ਹੈ। ਉਲਟੀ-ਦਸਤ ਦੇ ਨਾਲ ਕਬਜ਼ ਦੀ ਸਮੱਸਿਆ ਵੀ ਵੱਧ ਸਕਦੀ ਹੈ। ਇਸ ਨਾਲ ਤੁੁਹਾਡਾ ਸਰੀਰ ਡੀਹਾਈਡ੍ਰੇਟ ਵੀ ਹੋ ਸਕਦਾ ਹੈ।

ਹਾਰਟ ਬਰਨ

ਵਿਟਾਮਿਨ ਸੀ ਦੇ ਸਭ ਤੋਂ ਗੰਭੀਰ ਸਾਈਟ ਇਫੈਕਟ ’ਚ ਹਾਰਟ ਬਰਨ ਦੀ ਸਮੱਸਿਆ ਵੀ ਸ਼ਾਮਲ ਹੈ। ਇਸ ਸਥਿਤੀ ’ਚ ਤੁਸੀਂ ਛਾਤੀ ਦੇ ਥੱਲੇ ਤੇ ਉਪਰਲੇ ਵਾਲੇ ਹਿੱਸੇ ’ਚ ਜਲਣ ਮਹਿਸੂਸ ਕਰੋਗੇ, ਇਸ ਲਈ ਵਿਟਾਮਿਨ ਸੀ ਲੈਣ ਨਾਲ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

 

ਕਿੰਨੀ ਮਾਤਰਾ ’ਚ ਲੈਣੀ ਚਾਹੀਦਾ ਹੈ ਵਿਟਾਮਿਨ ਸੀ

ਲੋਕਾਂ ਨੂੰ ਹਰ ਰੋਜ਼ 65-90 ਮਿਲੀਗ੍ਰਾਮ ਵਿਟਾਮਿਨ ਸੀ ਲੈਣੀ ਚਾਹੀਦਾ ਹੈ। ਇਕ ਦਿਨ ’ਚ 2000 ਗ੍ਰਾਮ ਤੋਂ ਜ਼ਿਆਦਾ ਲਿਆ ਗਿਆ ਹੈ ਵਿਟਾਮਿਨ ਸੀ ਤੁਹਾਡੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਸਲਾਹ ਹੈ ਕਿ ਘਰ ’ਚ ਤਿਆਰ ਹੋਇਆ ਤਾਜ਼ਾ ਭੋਜਨ ਵਿਚ ਉਹ ਸਾਰੇ ਤੱਤ ਹਨ ਜੋ ਸਾਡੇ ਸਰੀਰ ਨੂੰ ਚਾਹੀਦੇ ਹਨ। WHO ਇਮਿਊਨਿਟੀ ਵਧਾਉਣ ’ਚ ਵਿਟਾਮਿਨ ਸੀ ਦਾ ਦਾਅਵਾ ਖਾਰਿਜ ਕਰ ਚੁੱਕਾ ਹੈ।

ਕਦਾ ਹੈ। ਵਿਟਾਮਿਨ ਸੀ ਜਿਨ੍ਹਾਂ ਸਾਡੀ ਸਿਹਤ ਲਈ ਫਾਇਦੇਮੰਦ ਹੈ, ਉਨ੍ਹਾਂ ਹੀ ਖ਼ਤਰਨਾਕ ਵੀ ਹੈ।

ਵਿਟਾਮਿਨ ਸੀ ਦੇ ਸਾਈਟ ਇਫੈਕਟ
ਜੀ ਮਚਲਾਉਣਾ
ਵਿਟਾਮਿਨ ਸੀ ਦੀਆਂ ਗੋਲ਼ੀਆਂ ਜ਼ਿਆਦਾ ਖਾਣ ਨਾਲ ਤੁਹਾਨੂੰ ਜੀ ਮਚਲਾਉਣ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਇਮਿਊਨਿਟੀ ਵਧਾਉਣ ਲਈ ਦਵਾਈ ਦੀ ਬਜ਼ਾਏ ਵਿਟਾਮਿਨ ਸੀ ਫਲ਼ਾਂ ਦਾ ਸੇਵਨ ਕਰੋ। ਫਲ਼ਾਂ ਨਾਲ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸ਼ੱਕ ਘੱਟ ਹੈ।
ਐਬਡਾਮਿਨਲ ਕ੍ਰੈਮਪ

Related posts

ਅਸਥਮਾ ਪੀੜਤਾਂ ’ਚ ਟੀ ਸੈੱਲ ਕਾਰਨ ਘੱਟ ਹੋ ਜਾਂਦਾ ਹੈ ਬ੍ਰੇਨ ਟਿਊਮਰ ਦਾ ਖ਼ਤਰਾ, ਜਾਣੋ ਹੋਰ ਕੀ ਕਹਿੰਦਾ ਹੈ ਇਹ ਅਧਿਐਨ

On Punjab

Non-Veg ਨਾਲ ਨਹੀਂ ਫੈਲਦਾ ਕੋਰੋਨਾ, ਬਸ ਧਿਆਨ ‘ਚ ਰੱਖੋ WHO ਇਹ ਟਿਪਸ !

On Punjab

ਬੱਚਿਆਂ ਨੂੰ Cough Syrup ਦੇਣ ਤੋਂ ਪਹਿਲਾਂ ਧਿਆਨ ‘ਚ ਰੱਖੋ ਇਨ੍ਹਾਂ ਗੱਲਾਂ ਨੂੰ

On Punjab