PreetNama
ਖਾਸ-ਖਬਰਾਂ/Important News

ਇਮਰਾਨ ਖਾਨ ਦੀ ਪਤਨੀ ਨੂੰ ਮਿਲੀ ਅਜਿਹੀ ਸਜ਼ਾ,14 ਸਾਲ ਤੱਕ ਉਸੇ ਘਰ ‘ਚ ਰਹੇਗੀ ਕੈਦ, ਜਿੱਥੇ ਬਣ ਕੇ ਆਈ ਸੀ ਦੁਲਹਨ

ਪਾਕਿਸਤਾਨ ਦੀ ਸਾਬਕਾ ਪਹਿਲੀ ਪਤਨੀ ਬੁਸ਼ਰਾ ਨੇ ਰਾਵਲਪਿੰਡੀ ਦੀ ‘ਅਦਿਆਲਾ ਜੇਲ’ ‘ਚ ਅਦਾਲਤ ਦੇ ਨਜ਼ਦੀਕ ਆਪਣੀ ਮਰਜ਼ੀ ਨਾਲ ਆਤਮ ਸਮਰਪਣ ਕਰ ਦਿੱਤਾ, ਜਿੱਥੇ ਰਾਸ਼ਟਰੀ ਜਵਾਬਦੇਹੀ ਬਿਊਰੋ ਦੀ ਟੀਮ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ। ਇਸਲਾਮਾਬਾਦ ਦੇ ਚੀਫ ਕਮਿਸ਼ਨਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਦੋਸ਼ੀ ਬੁਸ਼ਰਾ ਬੀਬੀ ਦੀ ‘ਬਨੀ ਗਾਲਾ’ ਸਥਿਤ ਰਿਹਾਇਸ਼ ਨੂੰ ਅਗਲੇ ਹੁਕਮਾਂ ਤੱਕ ਸਬ-ਜੇਲ ਐਲਾਨ ਦਿੱਤਾ ਹੈ।

Related posts

ਭਾਰਤ ਖਿਲਾਫ ਚੀਨ-ਪਾਕਿ ਦੀ ਵੱਡੀ ਸਾਜਿਸ਼ ਦਾ ਖੁਲਾਸਾ, ਸਰਹੱਦ ਨੇੜੇ ਚੱਲ ਰਿਹਾ ਇਹ ਕੰਮ

On Punjab

Afghanistan: ਤਾਲਿਬਾਨ ਨੇ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਗਵਰਨਰ ਨੂੰ ਕੀਤਾ ਗ੍ਰਿਫ਼ਤਾਰ, ਵਿਰੋਧ ‘ਚ ਚੁੱਕੇ ਸਨ ਹਥਿਆਰ

On Punjab

ਰੂਸ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਪੂਰੀ ਕੈਬਨਿਟ ਨਾਲ ਅਸਤੀਫਾ

On Punjab