70.43 F
New York, US
June 28, 2025
PreetNama
ਸਮਾਜ/Social

ਇਨ੍ਹਾਂ ਕੇਂਦਰੀ ਮੁਲਾਜ਼ਮਾਂ ਨੂੰ ਹੁਣ ਵਧ ਕੇ ਮਿਲੇਗੀ ਫੈਮਿਲੀ ਪੈਨਸ਼ਨ, ਰੱਖਿਆ ਮੰਤਰਾਲੇ ਨੇ ਕੀਤਾ ਵੱਡਾ ਬਦਲਾਅ

ਦੀਵਾਲੀ ਤੋਂ ਪਹਿਲਾਂ ਰੱਖਿਆ ਮੰਤਰਾਲੇ ਨੇ ਫੈਮਿਲੀ ਪੈਨਸ਼ਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਰੱਖਿਆ ਮੰਤਰਾਲੇ ਵਿਚ ਕੰਮ ਕਰ ਰਹੇ ਕੇਂਦਰੀ ਮੁਲਾਜ਼ਮਾਂ ਦੀ ਫੈਮਿਲੀ ਪੈਨਸ਼ਨ ਦੀ ਰਕਮ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਰੱਖਿਆ ਮੰਤਰਾਲੇ ਨੇ ਉਨ੍ਹਾਂ ਮੁਲਾਜ਼ਮਾਂ ਦੀ ਫੈਮਿਲੀ ਪੈਨਸ਼ਨ ਦੀ ਵੱਧੋ ਵੱਧ ਹੱਦ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ, ਜੋ ਰੱਖਿਆ ਖੇਤਰ ਨਾਲ ਜੁਡ਼ੇ ਹਨ। ਦੱਸ ਦੇਈਏ ਕਿ 7ਵੇਂ ਤਨਖਾਹ ਕਮਿਸ਼ਨ ਮੁਤਾਬਕ ਪੈਨਸ਼ਨ ਦੀ ਹੱਦ ਨੂੰ ਵਧਾਉਣ ਦਾ ਫੈਸਲਾ ਲਿਆ ਗਿਆ ਹੈ।

Related posts

ਕੀ ਕਾਂਗਰਸ ਬਚਾ ਸਕੇਗੀ ਆਪਣਾ ਸਿਆਸੀ ਕਿਲ੍ਹਾ ? ਆਪ ਲਈ ਇੱਜ਼ਤ ਦਾ ਸਵਾਲ, ਕਿਸ ਦੇ ਦਾਅਵਿਆਂ ਵਿੱਚ ਕਿੰਨੀ ਤਾਕਤ ?

On Punjab

World’s Longest Flight Route : ਬਿਨਾਂ ਕਿਸੇ ਪੁਰਸ਼ ਦੇ ਚਾਰ ਮਹਿਲਾ ਪਾਇਲਟਾਂ ਦੀ ਟੀਮ ਨੇ ਬੈਂਗਲੁਰੂ ’ਚ ਕੀਤੀ ਸਫਲਤਾ ਪੂਰਵਕ ਲੈਂਡਿੰਗ

On Punjab

ਸ਼ਕਤੀਸ਼ਾਲੀ ਚੰਥੂ ਤੋਂ ਸਹਿਮਿਆ ਚੀਨ, ਤਾਈਵਾਨ ਤੇ ਵੀਅਤਨਾਮ ‘ਤੇ ਮੰਡਰਾਇਆ ਦੋ ਸ਼ਕਤੀਸ਼ਾਲੀ ਤੂਫ਼ਾਨਾਂ ਦਾ ਖ਼ਤਰਾ, ਹੜ੍ਹ ਤੇ ਜ਼ਮੀਨ ਖਿਸਕਣ ਦਾ ਡਰ

On Punjab