PreetNama
ਖੇਡ-ਜਗਤ/Sports News

ਅੰਡਰ-23 ਟੂਰਨਾਮੈਂਟ : ਭਾਰਤੀ ਮਹਿਲਾ ਹਾਕੀ ਟੀਮ ਦੀ ਅਮਰੀਕਾ ਖ਼ਿਲਾਫ਼ 4-1 ਨਾਲ ਆਸਾਨ ਜਿੱਤ

ਭਾਰਤੀ ਮਹਿਲਾ ਹਾਕੀ ਟੀਮ ਨੇ ਵੀਰਵਾਰ ਨੂੰ ਇੱਥੇ ਪੰਜ ਦੇਸ਼ਾਂ ਦੇ ਅੰਡਰ-23 ਟੂਰਨਾਮੈਂਟ ਵਿਚ ਅਮਰੀਕਾ ਖ਼ਿਲਾਫ਼ 4-1 ਨਾਲ ਆਸਾਨ ਜਿੱਤ ਦਰਜ ਕੀਤੀ।

ਭਾਰਤ ਵੱਲੋਂ ਅਨੂ (49ਵੇਂ ਤੇ 52ਵੇਂ ਮਿੰਟ) ਨੇ ਦੋ ਗੋਲ ਕੀਤੇ ਜਦਕਿ ਨਿਕਿਤਾ ਟੋਪੋ (48ਵੇਂ ਮਿੰਟ) ਤੇ ਵੈਸ਼ਣਵੀ ਫਾਲਕੇ (58ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਅਮਰੀਕਾ ਲਈ ਇੱਕੋ ਇਕ ਗੋਲ 46ਵੇਂ ਮਿੰਟ ਵਿਚ ਹਨਾ ਮਿਲਰ ਨੇ ਕੀਤਾ।

Related posts

22 : ਜੋਸ਼ ਨਾਲ ਲਬਰੇਜ਼ ਭਾਰਤੀ ਰਚਣਗੇ ਇਤਿਹਾਸ

On Punjab

ਪਾਕਿਸਤਾਨ ਦੇ ਮਹਾਨ ਸਕੁਐਸ਼ ਖਿਡਾਰੀ ਆਜ਼ਮ ਖਾਨ ਦੀ ਕੋਰੋਨਾ ਕਾਰਨ ਹੋਈ ਮੌਤ

On Punjab

ਦਿੱਗਜ਼ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਕੋਰੋਨਾ ਦਾ ਸ਼ਿਕਾਰ

On Punjab