39.63 F
New York, US
March 15, 2026
PreetNama
ਖਾਸ-ਖਬਰਾਂ/Important News

ਅਮਰੀਕਾ ਦੇ ਮਸ਼ਹੂਰ Talk Show Host Larry King ਦੇ ਕੋਰੋਨਾ ਇਨਫੈਕਟਿਡ ਹੋਣ ਦੀ ਪੁਸ਼ਟੀ

ਵਾਸ਼ਿੰਗਟਨ, ਏਜੰਸੀ : ਅਮਰੀਕਾ ਦੇ ਮਸ਼ਹੂਰ Talk Show Host Larry King ਦੇ ਕੋਰੋਨਾ ਵਾਇਰਸ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਲੈਰੀ ਦੇ ਪਰਿਵਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਲੈਰੀ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ Los Angeles ਦੇ Cedars Sinai Medical Center ’ਚ ਭਰਤੀ ਕਰਵਾਇਆ ਗਿਆ ਹੈ।
ਏਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ 87 ਸਾਲਾ ਲੈਰੀ ਪਿਛਲੇ ਕਈ ਸਾਲਾਂ ਤੋਂ ਸਿਹਤ ਸਮੱਸਿਆਵਾਂ ਤੋਂ ਗ੍ਰਸਤ ਹਨ। ਲੈਰੀ ਨੇ ਆਪਣੇ 60 ਸਾਲ ਦੇ ਕਰੀਅਰ ’ਚ ਦੋ ਪੀਬੌਡੀ ਪੁਰਸਕਾਰ ਤੇ ਇਕ ਵਾਰ Emmy award ਸਮੇਤ ਬਹੁਤ ਸਾਰੇ ਸਨਮਾਨ ਹਾਸਿਲ ਕੀਤੇ ਹਨ।

Related posts

ਅਮਰੀਕਾ ਦੇ ਦੱਖਣੀ ਰਾਜਾਂ ਵਿਚ ਭਾਰੀ ਬਰਫ਼ਬਾਰੀ, ਕਈ ਸਕੂਲਾਂ ‘ਚ ਕੀਤੀ ਗਈ ਛੁੱਟੀ

On Punjab

ਕੈਨੇਡਾ ’ਚ ਪਨਾਹ ਨਹੀਂ ਮੰਗ ਸਕਣਗੇ ਕੋਮਾਂਤਰੀ ਵਿਦਿਆਰਥੀ

On Punjab

ਕੈਨੈਡਾ ਜਾਣ ਵਾਲੇ ਯਾਤਰੀ ਧਿਆਨ ਦੇਣ: ਵੈਨਕੂਵਰ ਤੋ ਦਿੱਲੀ ਦੀਆਂ ਏਅਰ ਕੈਨੇਡਾ ਫਲਾਈਟ ਹੋਈਆਂ ਬੰਦ, ਜਾਣੋ ਕਿਉਂ

On Punjab