PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਭਿਆਨਕ ਗਰਮੀ ਦਾ ਕਹਿਰ, 12 ਦੀ ਮੌਤ, ਬਲੈਕ ਆਊਟ ਦਾ ਖਤਰਾ, ਰੈੱਡ ਅਲਰਟ ਜਾਰੀ

 ਅਮਰੀਕਾ ‘ਚ ਭਿਆਨਕ ਗਰਮੀ ਪੈ ਰਹੀ ਹੈ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਵਾਸ਼ਿੰਗਟਨ ਤੇ ਓਰੇਗੋਨ ‘ਚ ਭਿਆਨਕ ਗਰਮੀ ਨਾਲ ਕਰੀਬ 12 ਲੋਕਾਂ ਦੀ ਮੌਤ ਹੋ ਗਈ ਹੈ। ਗਰਮੀ ਦੇ ਚੱਲਦਿਆਂ ਬਿਜਲੀ ਦੀ ਮੰਗ ‘ਚ ਭਾਰੀ ਇਜ਼ਾਫਾ ਹੋਇਆ ਹੈ ਜਿਸ ਨਾਲ ਬਲੈਕ ਆਊਟ ਦਾ ਖਤਰਾ ਮੰਡਰਾਉਣ ਲੱਗਾ ਹੈ। ਭਾਰੀ ਦੇ ਮੰਗ ਦੇ ਚੱਲਦਿਆਂ ਬਿਜਲੀ ਦੀ ਕਟੌਤੀ ਕਰਨੀ ਪੈ ਰਹੀ ਹੈ। ਸਿਅਟਲ ਤੇ ਪੋਰਟਲੈਂਡ ‘ਚ ਪਾਰਾ ਲਗਾਤਾਰ 100 ਡਿਗਰੀ ਫਾਰੇਨਹਾਈਟ ਤੋਂ ਜ਼ਿਆਦਾ ਬਣਿਆ ਹੋਇਆ ਹੈ। ਕੈਨੇਡਾ ‘ਚ ਵੀ ਭਿਆਨਕ ਗਰਮੀ ਨਾਲ ਹਾਲਾਤ ਬੇਹੱਦ ਖਰਾਬ ਹੋ ਗਏ ਹਨ।

Related posts

ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ 9 ਅਤੇ 10 ਮਈ ਨੂੰ ਜ਼ਿਲ੍ਹੇ ਦੇ ਸਾਰੇ ਸਕੂਲ ਅਤੇ ਕਾਲਜ ਰਹਿਣਗੇ ਬੰਦ

On Punjab

ਸਰਕਾਰ ਦੇ ਹੀ 15,000 ਸਕੂਲਾਂ ‘ਚ ਕੁੰਡੀ ਕੁਨੈਕਸ਼ਨ!

Pritpal Kaur

ਆਸਮਾਨੀ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ, OPEC ਦਾ ਵੱਡਾ ਫੈਸਲਾ

On Punjab