PreetNama
ਸਮਾਜ/Social

ਅਫਗਾਨਿਸਤਾਨ ਦੇ ਰਾਸ਼ਟਰਪਤੀ ਦੇ ਭਰਾ ਦਾ ਗੋਲੀ ਮਾਰ ਕੀਤਾ ਕਤਲ!

ਕਾਬੁਲ: ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਾਨੀ ਦੇ ਇੱਕ ਚਚੇਰੇ ਭਰਾ ਨੂੰ ਗੋਲੀ ਮਾਰ ਕਤਲ ਕਰ ਦਿੱਤਾ ਗਿਆ।ਅਫਗਾਨੀ ਮੀਡੀਆ ਅਨੁਸਾਰ ਉਸਨੂੰ ਘਰ ਅੰਦਰ ਗੋਲੀ ਮਾਰ ਦਿੱਤੀ ਗਈ।

ਮੀਡੀਆ ਰਿਪੋਰਟਾਂ ਮੁਤਾਬਿਕ ਇਹ ਕਥਿਤ ਤੌਰ ‘ਤੇ ਸ਼ੁੱਕਰਵਾਰ ਰਾਤ ਦੀ ਘਟਨਾ ਹੈ।ਬੰਦੂਕਧਾਰੀ ਮੁਲਜ਼ਮ ਅਸ਼ਰਫ ਘਾਨੀ ਦੇ ਭਰਾ ਦੀ ਰਹਾਇਸ਼ ਅੰਦਰ ਦਾਖਲ ਹੋਇਆ ਅਤੇ ਗੋਲੀ ਮਾਰ ਉਸਦੀ ਹੱਤਿਆ ਕਰ ਦਿੱਤੀ।ਕਾਤਲ ਫਿਲਹਾਲ ਮੌਕੇ ਤੋਂ ਫਰਾਰ ਹੈ।

Related posts

ਕਾਬੁਲ ਦੇ 3 ਏਅਰਪੋਰਟ ਗੇਟਾਂ ’ਤੇ ਤਾਲਿਬਾਨ ਨੇ ਕੀਤਾ ਕਬਜ਼ਾ, ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਫ਼ੌਜ ਹਟੀ

On Punjab

ਭਾਰਤੀ ਤੱਟ ਰੱਖਿਅਕਾਂ ਨੇ ਕਾਰਗੋ ਜਹਾਜ਼ ਦੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਬਚਾਇਆ

On Punjab

140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ: ਮੋਦੀ

On Punjab