ਟੀਵੀ ਅਦਾਕਾਰਾ ਕ੍ਰਿਸਟਲ ਡਿਸੂਜ਼ਾ ਇਨ੍ਹੀਂ ਦਿਨੀਂ ਛੁੱਟੀਆਂ ਮਾਣ ਰਹੀ ਹੈ। ਉਹ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ‘ਇੱਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ’ ਤੋਂ ਮਕਬੂਲ ਹੋਈ ਸੀ।
ਟੀਵੀ ਅਦਾਕਾਰਾ ਕ੍ਰਿਸਟਲ ਡਿਸੂਜ਼ਾ ਇਨ੍ਹੀਂ ਦਿਨੀਂ ਛੁੱਟੀਆਂ ਮਾਣ ਰਹੀ ਹੈ। ਉਹ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ‘ਇੱਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ’ ਤੋਂ ਮਕਬੂਲ ਹੋਈ ਸੀ।
ਇਸ ਵਾਰ ਉਸ ਨੇ ਪਾਣੀ ਵਿੱਚ ਡਾਲਫਿਨ ਨਾਲ ਮਸਤੀ ਕਰਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਸ ਦੌਰਾਨ ਕ੍ਰਿਸਟਲ ਡਾਲਫਿਨ ਨੂੰ ਕੁਝ ਖਵਾਉਂਦੀ ਵੀ ਨਜ਼ਰ ਆਈ।
ਕ੍ਰਿਸਟਲ ਨੂੰ ਟੀਵੀ ਸ਼ੋਅ ਵਿੱਚ ਆਪਣੇ ਸ਼ਾਨਦਾਰ ਕਿਰਦਾਰ ਲਈ ਸਟਾਰ ਪਰਿਵਾਰ ਐਵਾਰਡ ਮਿਲਿਆ।