PreetNama
ਫਿਲਮ-ਸੰਸਾਰ/Filmy

ਅਦਾਕਾਰਾ ਤੱਬੂ ਨੇ ਅਜੈ ਦੇਵਗਨ ਬਾਰੇ ਕੀਤਾ ਇਹ ਖੁਲਾਸਾ

ਨੈਸ਼ਨਲ ਐਵਾਰਡ ਵਿਜੇਤਾ ਅਦਾਕਾਰਾ ਤੱਬੂ ਨੂੰ ਅਜੈ ਦੇਵਗਨ ਨਾਲ ਕੰਮ ਕਰਨਾ ਪਸੰਦ ਹੈ। ਉਨ੍ਹਾਂ ਅਨੁਸਾਰ ਅਜੈ ਬਾਲੀਵੁਡ ਦੇ ਸਭ ਤੋਂ ਭਰੋਸੇਮੰਦ ਕਲਾਕਾਰਾਂ ਵਿੱਚੋਂ ਇਕ ਹਨ।

ਆਈਏਐਨਐਸ ਮੁਤਾਬਕ ਤੱਬੂ ਨੇ ਅਜੈ ਦੇਵਗਨ ਨਾਲ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਨ੍ਹਾਂ ਵਿੱਚ ਵਿਜੈਪਥ, ਹਕੀਕਤ ਅਤੇ ਗੋਲਮਾਲ ਅਗੇਨ ਵਰਗੀਆਂ ਫ਼ਿਲਮਾਂ ਸ਼ਾਮਲ ਹਨ।ਤੱਬੂ ਨੇ ਕਿਹਾ ਕਿ ਮੈਂ ਅਜੈ ਨੂੰ ਸਾਲਾਂ ਤੋਂ ਜਾਣਦੀ ਹਾਂ। ਇਕ ਇਨਸਾਨ ਦੇ ਤੌਰ ਉੱਤੇ ਉਹ ਬਿਲਕੁਲ ਵੀ ਨਹੀਂ ਬਦਲੇ ਹਨ ਜੋ ਕਿ ਕਿਸੇ ਵੀ ਵਿਅਕਤੀ ਬਾਰੇ ਵਿੱਚ ਦੱਸਣ ਲਈ ਕਾਫੀ ਹੈ। 

Related posts

24 ਸਾਲ ਪਹਿਲਾਂ ਕਰਿਸ਼ਮਾ ਦੇ ਇਸ ਗਾਣੇ ‘ਤੇ ਹੋਇਆ ਸੀ ਹੰਗਾਮਾ

On Punjab

ਐਮੇਜ਼ੌਨ ਅਲੈਕਸਾ ‘ਤੇ ਅਮਿਤਾਭ ਬੱਚਨ ਦਾ ਨਵਾਂ ਰੂਪ

On Punjab

ਅੱਜ ਮਨਾ ਰਹੀ ਹਿਮਾਂਸ਼ੀ ਆਪਣਾ ਜਨਮਦਿਨ, ਇਸ ਸ਼ਖਸ ਦੇ ਕਹਿਣ ‘ਤੇ ਮਾਡਲਿੰਗ ਦੇ ਖੇਤਰ ਵਿੱਚ ਬਣਾਇਆ ਕਰੀਅਰ

On Punjab