PreetNama
ਸਮਾਜ/Social

ਅਟਾਰੀ ‘ਚ ਰੈਲੀ ਦੌਰਾਨ ਵਾਲ-ਵਾਲ ਬਚੇ ਭਗਵੰਤ ਮਾਨ,ਸ਼ਰਾਰਤੀ ਅਨਸਰ ਨੇ ਮੂੰਹ ਵੱਲ ਸੁੱਟੀ ਨੁਕੀਲੀ ਚੀਜ਼

ਅੱਜ ਸਰਹੱਦੀ ਪਿੰਡ ਅਟਾਰੀ ਵਿਖੇ ਆਮ ਆਦਮੀ ਦੇ ਸੀਐਮ ਚਿਹਰੇ ਭਗਵੰਤ ਮਾਨ ਵੱਲੋਂ ਕੱਢੀ ਜਾ ਰਹੀ ਰੈਲੀ ਦੌਰਾਨ ਇੱਕਠੀ ਹੋਈ ਭੀੜ ਵਿੱਚੋਂ ਕਿਸੇ ਸ਼ਰਾਰਤੀ ਨੇ ਭਗਵੰਤ ਮਾਨ ਦੇ ਮੂੰਹ ਵੱਲ ਕੋਈ ਨੁਕੀਲੀ ਚੀਜ਼ ਮਾਰੀ ਜਿਸ ਨਾਲ ਰੈਲੀ ਵਿੱਚ ਹਫੜਾਦਫੜੀ ਮਚ ਗਈ।

Related posts

ਵਿਸਾਖੀ ਮੌਕੇ ਵੈਨਕੂਵਰ ਵਿੱਚ ਨਗਰ ਕੀਰਤਨ ਸਜਾਇਆ

On Punjab

ਜੈਪੁਰ-ਜੋਧਪੁਰ ਰੇਲਗੱਡੀ ਵਿੱਚ ਧੂੰਏਂ ਕਾਰਨ ਦਹਿਸ਼ਤਜੈਪੁਰ-ਜੋਧਪੁਰ ਰੇਲਗੱਡੀ ਵਿੱਚ ਧੂੰਏਂ ਕਾਰਨ ਦਹਿਸ਼ਤ

On Punjab

ਕਿਸਾਨਾਂ ਦੇ ਜ਼ਖਮੀ ਹੋਣ ਤੋਂ ਬਾਅਦ ਦਿੱਲੀ ਚੱਲੋ ਮਾਰਚ ਮੁਲਤਵੀ

On Punjab