74.08 F
New York, US
October 4, 2023
PreetNama
ਸਮਾਜ/Social

ਸਫ਼ਰ ਨਜ਼ਰਾਂ ਦਾ ਹੀ ਰਿਹਾ

ਸਫ਼ਰ ਨਜ਼ਰਾਂ ਦਾ ਹੀ ਰਿਹਾ
ਨਾ ਕਦਮ ਇੱਕ ਵੀ ਅੱਗੇ ਜਾ ਸਕਿਆ।
ਉਹਨੂੰ ਇਸ ਕਦਰ ਵਸਾਇਆ ਅੱਖਾਂ ਚ
ਨਾ ਮੁੜ ਇਹਨਾਂ ਚ ਨੀਂਦਰ ਪਾ ਸਕਿਆ।

ਏਥੇ ਹੋਰਾਂ ਨੂੰ ਹੁੰਦੀ ਹੋਵੇਗੀ
ਆਮਦ ਉੱਚੇ ਨੀਲੇ ਆਸਮਾਨ ਤੋਂ,
ਤੇਰਾ ਆਉਣਾ ਹੀ ਸਾਡੀ ਗ਼ਜ਼ਲ ਸੀ
ਪਰ ਨਾ ਤੈਨੂੰ ਇੱਕ ਮਤਲਾ ਸੁਣਾ ਸਕਿਆ।

                        ✍?ਗੁਰਜੰਟ ਤਕੀਪੁਰ

Related posts

ਪਾਪੀਆਂ ਨੂੰ ਮਿਲਦੈ ਕੀ ਏ, ਬੱਚੀਆਂ ‘ਤੇ ਤੇਜ਼ਾਬ ਸੁੱਟਿਆ.?

Pritpal Kaur

“ਕੱਚੀਆਂ ਗਾਜਰਾਂ “

Pritpal Kaur

ਅਮਰੀਕਾ ਦੇ ਬਲੋਅਰ ਐਡਵਰਡ ਸਨੋਡੇਨ ਆਪਣੀ ਪਤਨੀ ਨਾਲ ਲੈਣਗੇ ਰੂਸ ਦੀ ਨਾਗਰਿਕਤਾ

On Punjab