37 F
New York, US
March 7, 2026
PreetNama
ਖਾਸ-ਖਬਰਾਂ/Important News

ਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਵੱਲੋਂ ਸਲਾਨਾ ਗੁਰਮਿਤ ਕੈਂਪ ਦੀ ਸ਼ੁਰੂਆਤ — ਸਲਾਘਾਯੋਗ ਕਦਮ

ਸਿੱਖ ਕਲਚਰਲ ਸੁਸਾਇਟੀ ਗੁਰਦੁਆਰਾ ਰਿੰਚਮੰਡ ਹਿੱਲ ਨਿਊਯਾਰਕ ਵਿਖੇ ਸਲਾਨਾ ਗੁਰਮਿਤ ਕੈਂਪ 2019 ਜੁਲਾਈ 1 ਤੋਂ ਲੈ ਕੇ ਜੁਲਾਈ 26,2019 ਤੱਕ ਲਗਾਇਆ ਜਾ ਰਿਹਾ ਹੈ ।ਕਲਾਸਾਂ ਦਾ ਸਮਾ ਸੋਮਵਾਰ ਤੋ ਸ਼ੁੱਕਰਵਾਰ ਤੱਕ ਸਵੇਰੇ 8:30 ਤੋਂ ਦੁਪਹਿਰ 2:30 ਤੱਕ ਰਹੇਗਾ । ਕੈਂਪ ਵਿੱਚ ਬੱਚਿਆ ਨੂੰ ਮਾਂ-ਬੋਲੀ ਪੰਜਾਬੀ ਸਿਖਾਉਣ ਦੇ ਨਾਲ ਨਾਲ ਗੁਰਬਾਣੀ ਦਾ ਗਿਆਨ ਵੀ ਕਰਵਾਇਆਂ ਜਾਵੇਗਾ । ਗੁਰਦੁਆਰਾ ਸੁਸਾਇਟੀ ਦਾ ਇਹ ਸ਼ਲਾਘਾਯੋਗ ਕਦਮ ਬੱਚਿਆ ਨੂੰ ਆਪਣੇ ਸੱਭਿਆਚਾਰ ਦੇ ਨਾਲ ਤਾਂ ਜੋੜੇਗਾ ਹੀ ਸਗੋਂ ਉਹਨਾਂ ਦੇ ਕੋਮਲ ਮਨ ਵਿੱਚ ਗੁਰੂ ਪ੍ਰੇਮ ਦੇ ਬੀਜ ਵੀ ਬੋਵੇਗਾ । ਸੋ ਇਸ ਮੋਕੇ ਦਾ ਲਾਭ ਉਠਾਵੇ ਤੇ ਅੱਜ ਹੀ ਆਪਣੇ ਬੱਚੇ ਦੀ ਕਲਾਸ ਰਜਿਸਟਰ ਕਰਵਾਉ । ਸੰਪਰਕ ਕਰਨ ਦਾ ਪਤਾ —9530 118th st, ਰਿੰਚਮੰਡ ਹਿੱਲ ਨਿਊਯਾਰਕ 11419 ਟੈਲੀਫ਼ੋਨ — 718-846-3333

Related posts

ਸਟਾਕ ਮਾਰਕੀਟ ਨੇ ਟਰੰਪ ਦੀ ਜਿੱਤ ਦਾ ਕੀਤਾ ਸਵਾਗਤ, ਸੈਂਸੇਕਸ-ਨਿਫਟੀ 1 ਫੀਸਦੀ ਤੋਂ ਵੱਧ ਚੜ੍ਹਿਆ Donald Trump Victory ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦੀ ਜਿੱਤ ਦਾ ਭਾਰਤੀ ਸ਼ੇਅਰ ਬਾਜ਼ਾਰ ‘ਤੇ ਕਾਫੀ ਸਕਾਰਾਤਮਕ ਅਸਰ ਦੇਖਣ ਨੂੰ ਮਿਲਿਆ ਹੈ। ਸੈਂਸੇਕਸ ਅਤੇ ਨਿਫਟੀ ਦੋਵੇਂ 1 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਬੰਦ ਹੋਏ। ਸਭ ਤੋਂ ਜ਼ਿਆਦਾ ਵਾਧਾ ਆਈਟੀ ਸ਼ੇਅਰਾਂ ‘ਚ ਦੇਖਣ ਨੂੰ ਮਿਲਿਆ। ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦੀ ਜਿੱਤ ਕਾਰਨ ਭਾਰਤ ‘ਚ ਥੋੜ੍ਹੇ ਸਮੇਂ ‘ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।

On Punjab

ਮੋਦੀ ਨੇ ਸ਼ਾਹ ਨੂੰ ਢੁਕਵੇਂ ਕਦਮ ਚੁੱਕਣ ਤੇ ਜੰਮੂ-ਕਸ਼ਮੀਰ ਦਾ ਦੌਰਾ ਕਰਨ ਲਈ ਕਿਹਾ

On Punjab

ਪੂਰਬੀ ਅਮਰੀਕਾ ‘ਚ ਤੂਫਾਨ ਨੇ ਮਚਾਈ ਤਬਾਹੀ, ਹਜ਼ਾਰਾਂ ਉਡਾਣਾਂ ਰੱਦ; 10 ਲੱਖ ਤੋਂ ਵੱਧ ਘਰਾਂ ਦੀ ਲਾਈਟ ਬੰਦ

On Punjab