PreetNama
ਫਿਲਮ-ਸੰਸਾਰ/Filmy

ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਦੇ ਸੋਸ਼ਲ ਮੀਡੀਆ ‘ਤੇ ਚਰਚੇ, ਤਸਵੀਰਾਂ ਨੇ ਖਾਸ ਵਜ੍ਹਾ

ਸੁਪਰ ਸਟਾਰਸ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਹਾਲ ਹੀ ‘ਚ ਇੱਕ ਵਿਆਹ ‘ਚ ਐਥਨਿਕ ਡ੍ਰੈਸੀਜ਼ ‘ਚ ਨਜ਼ਰ ਆਈ। ਇਸ ਦੌਰਾਨ ਸੁਹਾਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ।ਆਪਣੀ ਕਜ਼ਨ ਦੇ ਵਿਆਹ ‘ਚ ਡਾਰਕ ਗ੍ਰੀਨ ਕੱਲਰ ਸਾੜੀ ਤੇ ਹੱਥਾਂ ‘ਚ ਮਹਿੰਦੀ ਲਾ ਕੇ ਸੁਹਾਨਾ ਦਾ ਰਵਾਇਤੀ ਰੂਪ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ।ਸੁਹਾਨਾ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ।ਇਨ੍ਹਾਂ ਤਸਵੀਰਾਂ ‘ਚ ਸੁਹਾਨਾ ਨੂੰ ਆਪਣੇ ਕਜ਼ਨ ਨਾਲ ਸਮਾਈਲ ਕਰਦੇ ਹੋਏ ਪੋਜ਼ ਦਿੱਤੇ।

Related posts

ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ ਵਿਚ ਭੂਮੀ ਪੇਡਨੇਕਰ ਕਰੇਗੀ ਇਹ ਨੇਕ ਕੰਮ, ਹੋ ਰਹੀ ਹੈ ਤਾਰੀਫ

On Punjab

ਸਿਧਾਰਥ ਸ਼ੁਕਲਾ ਦੀ ਉਹ ਅਧੂਰੀ ਖੁਆਇਸ਼, ਜੋ ਹੁਣ ਕੋਈ ਚਾਹ ਕੇ ਵੀ ਨਹੀਂ ਕਰ ਸਕਦਾ ਪੂਰੀ!

On Punjab

ਦਿਲੀਪ ਕੁਮਾਰ ਦੀ ਸਿਹਤ ਖਰਾਬ, ਸਾਇਰਾ ਬਾਨੋ ਨੇ ਲੋਕਾਂ ਨੂੰ ਦੁਆ ਕਰਨ ਦੀ ਕੀਤੀ ਅਪੀਲ

On Punjab