ਸ਼ਾਇਦ ਇਕ ਖਾਬ ਸੀ ਜੋ
ਮੇਰੇ ਦਿਲ ਵਿਚ ਪਲਦਾ ਰਿਹਾ
ਜਿਸ ਦੀ ਖਾਤਰ ਮੈ ਯਾਰੋ
ਸਾਰੀ ਸਾਰੀ ਰਾਤ ਮਰਦਾ ਰਿਹਾ
ਉਹਦੀ ਸੋਹਣੀ ਸੂਰਤ
ਤੱਕਣ ਲਈ ਯਾਰੋ
ਮੈ ਪੈਰ ਅੰਗਿਆਰਾ ਉਤੇ
ਧਰਦਾ ਰਿਹਾ
ਉਹਨੂੰ ਛੱਡ ਜਾਣ ਤੋ ਪਹਿਲਾ
ਮੈਨੂੰ ਮੌਤ ਆਵੇ
ਮੈ ਇਹੋ ਸੌ ਸੌ ਅਰਦਾਸਾ
ਕਰਦਾ ਰਿਹਾ
ਬੇਦਰਦ ਕਿ ਬੇਵਫਾ
ਨਿਕਲੇ ਉਹ ਸੱਜਣ
ਜਿਹਦੇ ਛੱਡ ਜਾਣ ਦਾ ਸਁਲ
ਨਿੰਦਰ ਹੰਝੂਆਂ ਨਾਲ ਭਰਦਾ ਰਿਹਾ
ਨਿੰਦਰ…..